ਮਿਆਂਮਾਰ
ਸੰਘੀ ਮਿਆਂਮਾਰ ਦਾ ਗਣਤੰਤਰ | |||||
---|---|---|---|---|---|
| |||||
ਐਨਥਮ:
| |||||
ਰਾਜਧਾਨੀ | ਨੇਪੀਡੋ | ||||
ਸਭ ਤੋਂ ਵੱਡਾ ਸ਼ਹਿਰ | ਯਾਂਗੋਨ | ||||
ਅਧਿਕਾਰਤ ਭਾਸ਼ਾਵਾਂ | ਬਰਮੀ ਭਾਸ਼ਾ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ |
| ||||
ਲਿਪੀ | ਬਰਮੀ ਲਿਪੀ | ||||
ਨਸਲੀ ਸਮੂਹ ([1]) | |||||
ਧਰਮ | ਥੇਰਵਾੜਾ ਬੁੱਧ ਧਰਮ | ||||
ਵਸਨੀਕੀ ਨਾਮ | ਬਰਮੀ/ਮਿਆਂਮਾ | ||||
ਸਰਕਾਰ | ਯੂਨੀਟਰੀ ਰਾਜ, ਸੰਸਦੀ ਗਣਤੰਤਰ | ||||
• ਰਾਸ਼ਟਰਪਤੀ | ਹਤਿਨ ਕਯਾ | ||||
• ਰਾਜ ਸਭਾਪਤੀ | ਆਂਗ ਸਾਨ ਸੂ ਕਯੀ | ||||
• ਪਹਿਲਾ ਸਾਬਕਾ ਰਾਸ਼ਟਰਪਤੀ | ਮਯਿੰਤ ਸਵੀ | ||||
• ਦੂਸਰਾ ਸਾਬਕਾ ਰਾਸ਼ਟਰਪਤੀ | ਹੈਨਰੀ ਵਾਨ ਥੀਓ | ||||
ਵਿਧਾਨਪਾਲਿਕਾ | ਸੰਘੀ ਸਭਾ | ||||
ਰਾਸ਼ਟਰੀਅਤਾ ਭਵਨ | |||||
ਨੁਮਾਇੰਦਿਆਂ ਦਾ ਭਵਨ | |||||
ਸਥਾਪਨਾ | |||||
• ਪਗਾਨ ਰਾਜ | 23 ਦਸੰਬਰ 849 | ||||
• ਤੁੰਗੂ ਸਾਮਰਾਜ | 16 ਅਕਤੂਬਰ 1510 | ||||
• ਕੋਂਬਾਉਂਗ ਸਾਮਰਾਜ | 29 ਫਰਵਰੀ 1752 | ||||
• ਆਜ਼ਾਦੀ (ਇੰਗਲੈਂਡ ਤੋਂ) | 4 ਜਨਵਰੀ 1948 | ||||
• ਕੂਪ ਦੀ'ਤਾਤ | 2 ਮਾਰਚ 1962 | ||||
• ਨਵਾਂ ਸੰਵਿਧਾਨ | 30 ਮਾਰਚ 2011 | ||||
ਖੇਤਰ | |||||
• ਕੁੱਲ | 676,578 km2 (261,228 sq mi) (40ਵਾਂ) | ||||
• ਜਲ (%) | 3.06 | ||||
ਆਬਾਦੀ | |||||
• 2014 ਜਨਗਣਨਾ | 51,486,253[2] (25ਵਾਂ) | ||||
• ਘਣਤਾ | 76/km2 (196.8/sq mi) (125ਵਾਂ) | ||||
ਜੀਡੀਪੀ (ਪੀਪੀਪੀ) | 2016 ਅਨੁਮਾਨ | ||||
• ਕੁੱਲ | $311 billion[3] | ||||
• ਪ੍ਰਤੀ ਵਿਅਕਤੀ | $5,952[3] | ||||
ਜੀਡੀਪੀ (ਨਾਮਾਤਰ) | 2016 ਅਨੁਮਾਨ | ||||
• ਕੁੱਲ | $74.012 billion[3] | ||||
• ਪ੍ਰਤੀ ਵਿਅਕਤੀ | $1,416[3] | ||||
ਐੱਚਡੀਆਈ (2016) | 0.538[4] ਘੱਟ · 143ਵਾਂ | ||||
ਮੁਦਰਾ | Kyat (K) (MMK) | ||||
ਸਮਾਂ ਖੇਤਰ | UTC+06:30 (ਮਿਆਂਮਾਰ ਮਿਆਰੀ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ ਪਾਸੇ | ||||
ਕਾਲਿੰਗ ਕੋਡ | +95 | ||||
ਆਈਐਸਓ 3166 ਕੋਡ | MM | ||||
ਇੰਟਰਨੈੱਟ ਟੀਐਲਡੀ | .mm |
ਮਿਆਂਮਾਰ ਜਾਂ ਬਰਮਾ ਏਸ਼ੀਆ ਦਾ ਇੱਕ ਦੇਸ਼ ਹੈ। ਇਸ ਦਾ ਭਾਰਤੀ ਨਾਮ 'ਬਰਹਮਦੇਸ਼' ਹੈ। ਇਸ ਦਾ ਪੁਰਾਣਾ ਅੰਗਰੇਜ਼ੀ ਨਾਮ ਬਰਮਾ ਸੀ ਜੋ ਇੱਥੇ ਦੇ ਸਭ ਤੋਂ ਜਿਆਦਾ ਮਾਤਰਾ ਵਿੱਚ ਆਬਾਦ ਨਸਲ ਬਰਮੀ ਦੇ ਨਾਮ ਉੱਤੇ ਰੱਖਿਆ ਗਿਆ ਸੀ। ਇਸ ਦੇ ਉੱਤਰ ਵਿੱਚ ਚੀਨ, ਪੱਛਮ ਵਿੱਚ ਭਾਰਤ, ਬੰਗਲਾਦੇਸ਼, ਹਿੰਦ ਮਹਾਸਾਗਰ ਅਤੇ ਦੱਖਣ, ਪੂਰਬ ਦੀ ਦਿਸ਼ਾ ਵਿੱਚ ਇੰਡੋਨੇਸ਼ੀਆ ਦੇਸ਼ ਸਥਿਤ ਹਨ। ਇਹ ਭਾਰਤ ਅਤੇ ਚੀਨ ਦੇ ਵਿੱਚ ਇੱਕ ਰੋਕਣ ਵਾਲਾ ਰਾਜ ਦਾ ਵੀ ਕੰਮ ਕਰਦਾ ਹੈ। ਇਸ ਦੀ ਰਾਜਧਾਨੀ ਨੇਪੀਡੋ ਅਤੇ ਸਭ ਤੋਂ ਵੱਡਾ ਸ਼ਹਿਰ ਦੇਸ਼ ਦੀ ਪੂਰਵ ਰਾਜਧਾਨੀ ਯਾਂਗੂਨ ਹੈ, ਜਿਸਦਾ ਪਹਿਲਾ ਨਾਮ ਰੰਗੂਨ ਸੀ।
ਭੂਗੋਲ
[ਸੋਧੋ]ਰਾਜ ਅਤੇ ਮੰਡਲ
[ਸੋਧੋ]ਬਰਮਾ ਨੂੰ ਸੱਤ ਰਾਜ ਅਤੇ ਸੱਤ ਮੰਡਲ ਵਿੱਚ ਵੰਡਿਆ ਗਿਆ ਹੈ। ਜਿਸ ਖੇਤਰ ਵਿੱਚ ਬਰਮੀ ਲੋਕਾਂ ਦੀ ਜਨਸੰਖਿਆ ਜਿਆਦਾ ਹੈ ਉਸਨੂੰ ਮੰਡਲ ਕਿਹਾ ਜਾਂਦਾ ਹੈ। ਰਾਜ ਉਹ ਮੰਡਲ ਹੈ, ਜੋ ਕਿਸੇ ਵਿਸ਼ੇਸ਼ ਜਾਤੀ ਅਲਪ-ਸੰਖਿਅਕਾਂ ਦਾ ਘਰ ਹੋਵੇ।
ਮੰਡਲ
[ਸੋਧੋ]ਰਾਜ
[ਸੋਧੋ]ਤਸਵੀਰਾਂ
[ਸੋਧੋ]-
ਡੋ ਓਨ ਚੀ, 93 ਸਾਲਾਂ ਦੀ, ਆਪਣੇ ਲੱਕੜ ਦੇ ਪਹੀਏ ਨਾਲ ਘੁੰਮਦੀ ਹੈ ਅਤੇ ਪਰੰਪਰਾ ਨੂੰ ਸਦੀਵੀ ਬਣਾਉਂਦੀ ਹੈ।
-
ਸੁਪਾਰੀ-ਗਿਰੀ-ਸਿਹਤਮੰਦ ਚੀਵੀ ਕੈਂਡੀਜ਼
-
ਇਨੈਲਾ ਲੇਕ 'ਤੇ ਯਾਤਰਾ ਕਰ ਰਹੀ ਇੰਟਾ ਔਰਤ
-
ਨਸਲੀ ਪਾਲੂਆਂਗ ਔਰਤ
-
ਪੈਗੋਡਾ ਦੇ ਬਾਹਰ ਮਸਤੀ ਕਰਦੇ ਹੋਏ ਬੋਧੀ ਨਨ
-
ਇੰਥੇ ਝੀਲ 'ਤੇ ਯਾਤਰਾ ਕਰ ਰਹੇ ਇੰਟਾ ਪਰਿਵਾਰ
-
ਲੋਇਕਾਓ, ਮਿਆਂਮਾਰ ਦੇ ਨੇੜੇ ਰੰਗਦਾਰ ਬਾਜ਼ਾਰ
-
ਮੰਡਾਲੇ (ਮਿਆਂਮਾਰ) ਇਕ ਕਾਨਵੈਂਟ ਸਕੂਲ ਵਿਚ ਲੜਕੀ ਦੇ ਦਾਖਲੇ ਲਈ ਸਮਾਰੋਹ
-
ਮਿਆਂਮਾਰ ਰਾਜਸ਼ਾਹੀ ਕੱਪੜੇ
-
ਪੈਨ ਪੇ ਪਿੰਡ, ਮਿਆਂਮਾਰ ਵਿੱਚ ਕਯਾਨ ਓਲਡ ਲੇਡੀ।
-
ਮਿਆਂਮਾਰ ਵਿੱਚ ਸਟ੍ਰੀਟ ਫੂਡ
-
ਮਿਆਂਮਾਰ ਦੇ ਲੋਇਕਾਓ ਸਥਾਨਕ ਬਜ਼ਾਰ ਵਿਚ ਇਕ ਬੱਚੀ ਆਪਣੀ ਬੱਚੀ ਨਾਲ ਸਬਜੀ ਵੇਚ ਰਹੀ ਹੈ।
-
ਔਰਤ ਉਸਦੇ ਬਾਂਸ ਦੇ ਮੂਹਰੇ ਖੜੀ, ਕਾਯਹ ਰਾਜ, ਮਿਆਂਮਾਰ
-
ਮਿਆਂਮਾਰ ਵਿੱਚ ਥਾਨਕਾ ਪਾਈ ਹੋਈ ਮੁਟਿਆਰ
-
ਮਿਆਂਮਾਰ ਦੇ ਕਾਯਹ ਰਾਜ ਦੇ ਇੱਕ ਪਿੰਡ ਵਿੱਚ ਸਕੂਲ ਦੇ ਬੱਚੇ।
ਧਰਮ
[ਸੋਧੋ]ਮਿਆਂਮਾਰ ਇੱਕ ਬਹੁ-ਭਾਸ਼ਾਈ ਦੇਸ਼ ਹੈ। ਇਸ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਕਿਸੇ ਖਾਸ ਧਰਮ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਪਰੰਤੂ ਬਹੁਗਿਣਤੀ ਦੇ ਆਧਾਰ 'ਤੇ ਬੁੱਧ ਧਰਮ ਨੂੰ ਮਹੱਤਵ ਦਿੱਤਾ ਜਾਂਦਾ ਹੈ। 2014 ਵਿੱਚ ਬਰਮੀ ਸਰਕਾਰ ਵੱਲੋ ਹੋਈ ਮਰਦਮਸ਼ੁਮਾਰੀ ਅਨੁਸਾਰ 88% ਲੋਕ ਬੁੱਧ ਧਰਮ ਨੂੰ ਮੰਨਦੇ ਹਨ ਅਤੇ ਕੁਝ ਲੋਕ ਹੌਲੀ-ਹੌਲੀ ਇਸ ਧਰਮ ਨੂੰ ਅਪਣਾ ਰਹੇ ਹਨ। ਨਵੇਂ ਬਣੇ ਸੰਵਿਧਾਨ ਮੁਤਾਬਿਕ ਲੋਕਾਂ ਨੂੰ ਕੋਈ ਵੀ ਧਰਮ ਮੰਨਣ ਜਾਂ ਨਾ-ਮੰਨਣ ਦੀ ਆਜ਼ਾਦੀ ਹੈ। ਇਸ ਤੋਂ ਇਲਾਵਾ ਹੋਰ ਜਾਤੀ ਸਮੂਹ ਇਸਾਈ ਧਰਮ ਅਤੇ ਇਸਲਾਮ ਨੂੰ ਵੀ ਮੰਨਦੇ ਹਨ। ਮਿਆਂਮਾਰ ਦੀ ਕੁੱਲ ਜਨਸੰਖਿਆ ਦਾ 0.5% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾ ਦਾ ਹੈ ਅਤੇ ਇਹ ਲੋਕ ਬਰਮੀ-ਭਾਰਤੀ (ਭਾਰਤ ਤੋਂ ਆ ਕੇ ਵਸੇ ਲੋਕ) ਹਨ।
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedCIA geos
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 3.0 3.1 3.2 3.3 "Burma (Myanmar)". World Economic Outlook Database. International Monetary Fund.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).