ਫਰਮਾ ਗੱਲ-ਬਾਤ:ਮਦਦ
ਦਿੱਖ
ਸਵਾਲ
[ਸੋਧੋ]ਸਤਿ ਸ਼੍ਰੀ ਅਕਾਲ, ਮੈਨੂੰ ਪੰਜਾਬੀ ਦੇ ਵਿਕਿਪੀਡਿਆ ਦੇ Moderator ਬਣਨ ਲਈ ਕੀ ਕਰਨਾ ਪਵੇਗਾ । --Michael Singh Rehal (ਗੱਲ-ਬਾਤ) 02:30, 7 ਮਾਰਚ 2018 (UTC)
- ਸਤਿ ਸ਼੍ਰੀ ਅਕਾਲ! @Michael Singh Rehal: ਜੀ, ਇਸ ਵਾਸਤੇ ਤੁਸੀਂ ਪੰਜਾਬੀ ਵਿਕੀਪੀਡੀਆ 'ਤੇ ਸਰਗਰਮ ਰਹਿ ਕੇ ਯੋਗਦਾਨ ਪਾ ਸਕਦੇ ਹੋ। ਤੁਹਾਡੇ ਯੋਗਦਾਨ ਅਨੁਸਾਰ ਤੁਹਾਨੂੰ Moderator ਬਣਾਇਆ ਜਾ ਸਕਦਾ ਹੈ। ਧੰਨਵਾਦ - Satpal Dandiwal (talk) |Contribs) 04:10, 7 ਮਾਰਚ 2018 (UTC)