ਵਰੁਣ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਰੁਣ ਸ਼ਰਮਾ
ਵਰੁਣ ਸ਼ਰਮਾ
ਜਨਮ (1990-02-04) 4 ਫਰਵਰੀ 1990 (ਉਮਰ 34)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2013-ਵਰਤਮਾਨ

ਵਰੁਣ ਸ਼ਰਮਾ[1] ਇੱੱਕ ਭਾਰਤੀ ਅਭਿਨੇਤਾ ਹੈ। ਜਿਸਨੇ ਬਾਲੀਵੁੱਡ ਦੀ ਹਿੱਟ ਫਿਲਮ ਫੁਕਰੇ 2013 ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।[2][3] ਫੁਕਰੇ ਵਿੱਚ ਕੰਮ ਕਰਨ ਤੋਂ ਬਾਅਦ ਉਸਨੇ ਹੋਰ ਵੀ ਕਈ ਕਾਮੇਡੀ ਫ਼ਿਲਮਾਂ ਵਿੱੱਚ ਕੰਮ ਕੀਤਾ ਜਿਵੇਂ ਕਿ ਕਿਸ ਕਿਸਕੋ ਪਿਆਰ ਕਰੂੰ' ਅਤੇ ਦਿਲਵਾਲੇ ਆਦਿ।

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਉਸਨੇ ਸਨਵਰ ਦੇ ਲੌਰੈਂਸ ਸਕੂਲ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ, ਬਾਅਦ ਵਿੱਚ 11 ਅਤੇ 12 ਦੀ ਕਲਾਸ ਪੂਰੀ ਕਰਨ ਲਈ ਜਲੰਧਰ ਦੇ ਏਪੀਜੇ ਸਕੂਲ ਵਿੱਚ ਦਾਖਿਲਾ ਲਿਆ। ਆਈ.ਟੀ.ਐਫ.ਟੀ. ਚੰਡੀਗੜ ਤੋਂ ਉਸਨੇ ਮੀਡੀਆ, ਮਨੋਰੰਜਨ ਅਤੇ ਫਿਲਮ ਤਕਨਾਲੋਜੀ ਵਿੱਚ ਬੈਚਲਰ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪਹਿਲੀ ਫਿਲਮ ਫੁਕਰੇ ਤੋਂ ਪਹਿਲਾਂ ਕਈਆਂ ਕੰਪਨੀਆਂ ਲਈ ਵਿਗਿਆਪਨ ਵਿੱਚ ਕੰਮ ਕੀਤਾ, ਜਿਸ ਵਿੱਚ ਵਿਰਜਨ ਮੋਬਾਇਲ, ਏਯਰਟੇਲ, ਇਬੇ ਅਤੇ ਨਿਸਾਨ ਮਿਕਰਾ ਸ਼ਾਮਲ ਹਨ।[4]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮਾਂ ਭੂਮਿਕਾ ਨੋਟਸ
2013 ਫੁਕਰੇ ਚੂਚਾ ਸ਼ੁਰੂਆਤੀ ਫਿਲਮ
2013 ਰੱਬਾ ਮੈਂ ਕਿਆ ਕਰੋ ਗਗਨ (Saahil's friend)
2013 ਵਾਰਨਿੰਗ ਅਨਸ਼ੂਲ ਪਾਂਡੇ
2014 ਯਾਰਾਂ ਦਾ ਕੈਚਪ ਫਤੇਹ ਕਿੰਗ ਪੰਜਾਬੀ ਫਿਲਮ
2015 ਅੰਗ੍ਰੇਜ ਕਮੇਓ
2015 ਡੋਲੀ ਕੀ ਡੋਲੀ ਮਨਜੋਤ
2015 ਕਿਸ ਕਿਸ ਕੋ ਪਿਆਰ ਕਰੋ ਕਰਨ
2015 ਦਿਲਵਾਲੇ ਸਿੱਧੂ
2017 ਰਾਬਤਾ ਰਾਧਾ
2017 ਫੁਕਰੇ ਰਿਟਰਨ ਚੂਚਾ
2018 ਫ੍ਰਾਈ ਡੇ ਟੀਵੀਏ [5]

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਫਿਲਮ ਅਵਾਰਡ ਸ਼੍ਰੇਣੀ ਨਤੀਜਾ
2013 ਫੁਕਰੇ ਸਕ੍ਰੀਨ ਅਵਾਰਡ ਹਾਸ ਰਸ ਭੂਮਿਕਾ ਵਿੱਚ ਵਧੀਆ ਅਭਿਨੇਤਾ (ਮਰਦ / ਔਰਤ) ਨਾਮਜ਼ਦ[6]
ਸਟਾਰ ਗਿਲਡ ਅਵਾਰਡ ਸਭ ਤੋਂ ਵਧੀਆ ਉਮੀਦ ਵਾਲਾ ਪੁਰਸ਼ - ਮਰਦ ਨਾਮਜ਼ਦ
ਸਟਾਰ ਗਿਲਡ ਅਵਾਰਡ ਹਾਸ ਰਸ ਭੂਮਿਕਾ ਵਿੱਚ ਵਧੀਆ ਕਾਰਗੁਜ਼ਾਰੀ ਜੇਤੂ
ਜ਼ੀ ਸ਼ਾਇਨ ਅਵਾਰਡ ਕਾਮਿਕ ਭੂਮਿਕਾ ਵਿੱਚ ਵਧੀਆ ਅਭਿਨੇਤਾ ਜੇਤੂ

ਹਵਾਲੇ[ਸੋਧੋ]

  1. Varun Sharma Filmography & Biography
  2. "Fukrey Emerges A HIT". Box Office India. Archived from the original on 2013-06-24. Retrieved 2013-06-21. {{cite web}}: Unknown parameter |dead-url= ignored (|url-status= suggested) (help)
  3. "Lootera and Policegiri Make Little Impact Raanjhanaa Strong Second Week". Box Office India. Archived from the original on 2013-07-06. Retrieved 2013-07-06. {{cite web}}: Unknown parameter |dead-url= ignored (|url-status= suggested) (help)
  4. "Varun Sharma: The 'Fukra' from Jalandhar, from among the 'Fukrey'". Navleen Lakhi, YESPUNJAB. 17 June 2013. Archived from the original on 16 ਅਕਤੂਬਰ 2013. Retrieved 11 October 2013. {{cite web}}: Unknown parameter |dead-url= ignored (|url-status= suggested) (help)
  5. "Varun Sharma: Stereotype of the star has now been broken - Mumbai Mirror -". Mumbai Mirror. Retrieved 2018-01-03.
  6. "Winners of 20th Annual Life OK Screen Awards 2014". cinebag.com. 9 January 2014. Archived from the original on 2014-01-16. Retrieved 2014-01-15. {{cite web}}: Unknown parameter |dead-url= ignored (|url-status= suggested) (help)