ਸਮੱਗਰੀ 'ਤੇ ਜਾਓ

ਜ਼ਕਾਇਤ-ਉਨ-ਨਿਸਾ ਬੇਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਜ਼ਕਾਇਤ-ਉਨ-ਨਿਸਾ ਬੇਗਮ
ਮੁਗਲ ਸਲਤਨਤ ਦੀ ਸ਼ਹਿਜ਼ਾਦੀ
ਮੁਗਲ ਸਲਤਨਤ ਦੀ ਮਹਾਰਾਣੀ
ਸ਼ਾਸਨ ਕਾਲ1837
ਜਨਮ1778
[ਪੁਰਾਨੀ ਦਿੱਲੀ]], ਮੁਗਲ ਸਲਤਨਤ
ਮੌਤ1837
ਪੁਰਾਨੀ ਦਿੱਲੀ, ਮੁਗਲ ਸਲਤਨਤ
ਘਰਾਣਾਤਿਮੁਰਿਦ (ਜਨਮ ਤੋਂ)
ਪਿਤਾਮੁਹੰਮਦ ਸੁਲੇਮਾਨ ਸ਼ਿਕੋਹ
ਧਰਮਇਸਲਾਮ

ਜ਼ਕਾਇਤ-ਉਨ-ਨਿਸਾ ਬੇਗਮ ਇੱਕ ਮੁਗਲ ਰਾਜਕੁਮਾਰੀ ਸੀ ਅਤੇ ਬਾਅਦ ਵਿੱਚ ਆਖ਼ਿਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜ਼ਫ਼ਰ ਦੀ ਮਹਾਰਾਣੀ ਸੀ। ਉਹ ਦਿੱਲੀ ਵਿੱਚ, 1788 ਨੂੰ, ਮਿਰਜ਼ਾ ਮੁਹੰਮਦ ਸੁਲੇਮਾਨ ਸ਼ਿਕੋਹ ਬਹਾਦੁਰ ਦੇ ਘਰ ਪੈਦਾ ਹੋਈ ਸੀ। 1837 ਨੂੰ ਉਸਦੀ ਮੌਤ ਹੋ ਗਈ।[1]

ਹਵਾਲੇ

[ਸੋਧੋ]
  1. "delhi20". www.royalark.net. Retrieved 2018-03-24.