ਜ਼ਕਾਇਤ-ਉਨ-ਨਿਸਾ ਬੇਗਮ
ਦਿੱਖ
ਜ਼ਕਾਇਤ-ਉਨ-ਨਿਸਾ ਬੇਗਮ | |
---|---|
ਮੁਗਲ ਸਲਤਨਤ ਦੀ ਸ਼ਹਿਜ਼ਾਦੀ | |
ਮੁਗਲ ਸਲਤਨਤ ਦੀ ਮਹਾਰਾਣੀ | |
ਸ਼ਾਸਨ ਕਾਲ | 1837 |
ਜਨਮ | 1778 [ਪੁਰਾਨੀ ਦਿੱਲੀ]], ਮੁਗਲ ਸਲਤਨਤ |
ਮੌਤ | 1837 ਪੁਰਾਨੀ ਦਿੱਲੀ, ਮੁਗਲ ਸਲਤਨਤ |
ਘਰਾਣਾ | ਤਿਮੁਰਿਦ (ਜਨਮ ਤੋਂ) |
ਪਿਤਾ | ਮੁਹੰਮਦ ਸੁਲੇਮਾਨ ਸ਼ਿਕੋਹ |
ਧਰਮ | ਇਸਲਾਮ |
ਜ਼ਕਾਇਤ-ਉਨ-ਨਿਸਾ ਬੇਗਮ ਇੱਕ ਮੁਗਲ ਰਾਜਕੁਮਾਰੀ ਸੀ ਅਤੇ ਬਾਅਦ ਵਿੱਚ ਆਖ਼ਿਰੀ ਮੁਗਲ ਸਮਰਾਟ ਬਹਾਦੁਰ ਸ਼ਾਹ ਜ਼ਫ਼ਰ ਦੀ ਮਹਾਰਾਣੀ ਸੀ। ਉਹ ਦਿੱਲੀ ਵਿੱਚ, 1788 ਨੂੰ, ਮਿਰਜ਼ਾ ਮੁਹੰਮਦ ਸੁਲੇਮਾਨ ਸ਼ਿਕੋਹ ਬਹਾਦੁਰ ਦੇ ਘਰ ਪੈਦਾ ਹੋਈ ਸੀ। 1837 ਨੂੰ ਉਸਦੀ ਮੌਤ ਹੋ ਗਈ।[1]