ਰਸ਼ੀਦ ਕਿਦਵਈ
ਦਿੱਖ
ਰਸ਼ੀਦ ਕਿਦਵਈ | |
---|---|
ਤਸਵੀਰ:Rasheed-kidwai.jpg | |
ਜਨਮ | 20th ਜੁਲਾਈ 1967, ਲਖਨਊ |
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਜੀਵਨੀ/ਯਾਦਾਂ |
ਰਸ਼ੀਦ ਕਿਦਵਈ ਇੱਕ ਭਾਰਤੀ ਲੇਖਕ ਅਤੇ ਪੱਤਰਕਾਰ ਹੈ। [1] ਉਹ ਸੋਨੀਆ, ਇੱਕ ਜੀਵਨੀ ਕਿਤਾਬ ਦਾ ਲੇਖਕਹੈ।[2][3] ਉਸਨੇ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਤੇ ਆਧਾਰਿਤ ਇੱਕ ਕਿਤਾਬ ਵੀ ਲਿਖੀ; 24, ਅਕਬਰ ਰੋਡ। ਉਹ ਰਫੀ ਅਹਿਮਦ ਕਿਦਵਈ ਦਾ ਭਤੀਜਾ ਹੈ, ਜੋ ਮੋਤੀ ਲਾਲ ਨਹਿਰੂ ਦਾ ਸਕੱਤਰ ਸੀ।
ਕੈਰੀਅਰ
[ਸੋਧੋ]ਰਸ਼ੀਦ ਟੈਲੀਗ੍ਰਾਫ, ਕਲਕੱਤਾ ਦਾ ਐਸੋਸੀਏਟ ਸੰਪਾਦਕ ਹੈ। [4] ਕਿਦਵਈ ਵੱਖ-ਵੱਖ ਟੈਲੀਵਿਜ਼ਨ ਨੈੱਟਵਰਕ, ਰੇਡੀਓ ਪ੍ਰੋਗਰਾਮਾਂ ਅਤੇ ਅਖ਼ਬਾਰਾਂ ਤੇ ਇੱਕ ਰੈਗੂਲਰ ਸਿਆਸੀ ਟਿੱਪਣੀਕਾਰ ਹੈ।[5]
ਪੁਸਤਕ ਸੂਚੀ
[ਸੋਧੋ]- ਸੋਨੀਆ - ਇੱਕ ਜੀਵਨੀ
- 24 ਅਕਬਰ ਰੋਡ
- ਨੇਤਾ ਅਭਿਨੇਤਾ: ਭਾਰਤੀ ਰਾਜਨੀਤੀ ਵਿੱਚ ਸਟਾਰ ਪਾਵਰ[6]
- ਬੈਲਟ - ਦਸ ਐਪੀਸੋਡ ਜਿਨ੍ਹਾਂ ਨੇ ਭਾਰਤ ਦੇ ਲੋਕਤੰਤਰ ਨੂੰ ਰੂਪਮਾਨ ਕੀਤਾ।[7]
ਹਵਾਲੇ
[ਸੋਧੋ]- ↑ Jatin Gandhi (January 9, 2010). "From INC to Congress Inc". Open Magazine.
- ↑ "Exclusive: Why Rahul adds to Congress glory". Rediff News. June 18, 2010.
- ↑ Mark Sappenfield and Mian Ridge (April 12, 2007). "'First family' of India grooms its next politician". USA Today.
- ↑ Rashid K. Kidwai (December 18, 2011). "Rashid K Kidwai: Political knives that should not cut the supply chain". Business Standard.
- ↑ "24 Akbar Road Hardcover – December 1, 2010". Amazon.
- ↑ "ਪੁਰਾਲੇਖ ਕੀਤੀ ਕਾਪੀ". Archived from the original on 2018-03-24. Retrieved 2018-06-12.
{{cite web}}
: Unknown parameter|dead-url=
ignored (|url-status=
suggested) (help) - ↑ http://www.thehindu.com/books/books-reviews/ballot-ten-episodes-that-have-shaped-indias-democracy-review-poll-preference/article23280128.ece