ਸਮੱਗਰੀ 'ਤੇ ਜਾਓ

ਮਨੋਹਰ ਲਾਲ ਖੱਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਿਆਣਾ ਦਾ ਦਸਵਾਂ ਮੁੱਖ ਮੰਤਰੀ

ਹਰਿਆਣਾ ਦੇ 10ਵੇਂ ਮੁੱਖ ਮੰਤਰੀ
ਗਵਰਨਰ

ਕਪਤਾਨ ਸਿੰਘ ਸੋਲੰਕੀ

ਸਾਬਕਾ

ਭੁਪਿੰਦਰ ਸਿੰਘ ਹੁੱਡਾ

ਹਲਕਾ

ਕਰਨਾਲ

ਨਿੱਜੀ ਜਾਣਕਾਰੀ
ਜਨਮ

5 ਮਈ 1954 (ਉਮਰ 64)[1]
ਨਿੰਦਾਨਾ, ਪੰਜਾਬ,
(ਹੁਣ ਹਰਿਆਣਾ)

ਸਿਆਸੀ ਪਾਰਟੀ

ਭਾਰਤੀ ਜਨਤਾ ਪਾਰਟੀ

ਕੰਮ-ਕਾਰ

ਰਾਜਨੇਤਾ

ਕਮੇਟੀਆਂ

manoharlalkhattar.in

ਵੈਬਸਾਈਟ

manoharlalkhattar.in

[2]

ਮਨੋਹਰ ਲਾਲ ਖੱਟਰ ਦਾ ਜਨਮ 5 ਮਈ, 1954 ਨੂੰ ਹੋਇਆ। ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹੈ ਅਤੇ ਹਰਿਆਣਾ ਦੇ 10 ਵਾਂ ਮੁੱਖ ਮੰਤਰੀ ਹੈ। ਉਹ ਆਰਐਸਐਸ ਦਾ ਸਾਬਕਾ ਪ੍ਰਚਾਰਕ ਹੈ। ਉਹ ਹਰਿਆਣਾ ਵਿਧਾਨ ਸਭਾ ਵਿੱਚ ਕਰਨਾਲ ਹਲਕੇ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਹਰਿਆਣਾ ਵਿਧਾਨ ਸਭਾ ਚੋਣ 2014 ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਕੰਮ ਕਰ ਰਿਹਾ ਸੀ।ਉਸ ਨੇ ਦੂਜੀ ਵਾਰ 27 ਅਕਤੂਬਰ 2019 ਨੂੰ ਹਰਿਆਣਾ ਵਿਧਾਨ ਸਭਾ ਚੋਣ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ ਨਾਲ ਮਿਲ ਕੇ  ਸਰਕਾਰ ਬਣਾਈ ਅਤੇ ਦੂਜੀ ਵਾਰ ਮੁੱਖ ਮੰਤਰੀ ਬਣਿਆ। ਦੁਸ਼ਯੰਤ ਚੌਟਾਲਾ ਨੇ ਗਠਜੋੜ ਕਰਨ ਤੋਂ ਬਾਅਦ ਉਸ ਦੇ ਨਾਲ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਹਵਾਲੇ

[ਸੋਧੋ]
  1. "Haryana Gets Manohar Lal Khattar As New Chief Minister" Archived 2014-10-21 at Archive.is. Metro Journalist. 2014-02-21.
  2. "Profile of Manohar Lal Khattar" Archived 2014-10-20 at the Wayback Machine. (PDF). manoharlalkhattar.in. Retrieved 21 October 2014.