ਬਲੌਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਲੌਰਾ ਗੁਰਪ੍ਰੀਤ ਸਹਿਜੀ ਦੁਅਰਾ ਰਚਿਆ ਪੰਜਾਬੀ ਨਾਵਲ ਹੈ। ਇਸ ਨੂੰ ਸਾਲ 2018 ਦਾ ਭਾਰਤੀ ਸਾਹਿਤ ਅਕਾਦਮੀ ਦਾ ਪੰਜਾਬੀ ਭਾਸ਼ਾ ਯੂਵਾ ਪੁਰਸਕਾਰ ਮਿਲਿਆ ਹੈ।