ਗੁਰਪ੍ਰੀਤ ਸਹਿਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਰਪ੍ਰੀਤ ਸਹਿਜੀ
ਜਨਮ (1988-10-04) 4 ਅਕਤੂਬਰ 1988 (ਉਮਰ 35)
ਪੰਨੀਵਾਲਾ ਫੱਤਾ, ਸ਼੍ਰੀ ਮੁਕਤਸਰ ਸਾਹਿਬ, ਪੰਜਾਬ, ਭਾਰਤ
ਕਿੱਤਾਸਾਹਿਤਕਾਰੀ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਕਾਲ2014 ਤੋਂ ਹੁਣ ਤੱਕ
ਸ਼ੈਲੀਗਲਪ, ਵਾਰਤਕ
ਵਿਸ਼ਾਸਮਾਜਿਕ
ਪ੍ਰਮੁੱਖ ਕੰਮਬਲੌਰਾ

ਗੁਰਪ੍ਰੀਤ ਸਹਿਜੀ (ਜਨਮ 4 ਅਕਤੂਬਰ 1988) ਗਲਪਕਾਰ ਅਤੇ ਖੇਡ ਲੇਖਕ ਹੈ। ਉਸ ਦੁਆਰਾ ਲਿਖੇ ਨਾਵਲ 'ਬਲੌਰਾ' ਨੂੰ ਭਾਰਤੀ ਸਾਹਿਤ ਅਕਾਦਮੀਂ ਦਾ ਯੁਵਾ ਪੁਰਸਕਾਰ ਪ੍ਰਾਪਤ ਹੋਇਆ।[1][2]ਉਹ 12ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸ ਨੇ ਆਪਣਾ ਪਹਿਲਾ ਨਾਵਲ ਲਿਖਿਆ।[3]

ਉਸਦਾ ਜਨਮ ਪਿੰਡ ਪੰਨੀਵਾਲਾ ਫੱਤਾ ਜ਼ਿਲ੍ਹਾ ਮੁਕਤਸਰ ਵਿਚ ਜਗਸੀਰ ਸਿੰਘ ਉਰਫ਼ ‘ਸੀਰੇ ਵੈਲੀ’ ਦੇ ਘਰ 4 ਅਕਤੂਬਰ 1988 ਨੂੰ ਹੋਇਆ ਸੀ। ਉਹ ਹੁਣ ਤੱਕ ਪੰਦਰਾਂ ਨਾਵਲ ਅਤੇ ਤਿੰਨ ਫਿਲਮਾਂ, ਸ਼ਰੀਕ 2, ਯਾਰਾਂ ਦਾ ਰੁਤਬਾ ਅਤੇ ਬਲੈਕੀਆ 2 ਦੇ ਵਾਰਤਾਲਾਪ ਲਿਖ ਚੁੱਕੇ ਹਨ।

ਪੁਸਤਕਾਂ[ਸੋਧੋ]

ਨਾਵਲ[ਸੋਧੋ]

  1. ਸਰਕਲ(2004,6)
  2. ਸੀਕਰੇਟ(2007)
  3. ਕੁੱਤੇ-ਝਾਕ(2010)
  4. ਜਿਗੋਲੋ(2014)
  5. ਬਲੌਰਾ(2017)
  6. ਪਤੰਦਰ(2018)
  7. ਗੜ੍ਹਸ(2018)
  8. ਨਾਨਕ ਸ਼ਾਹੀ ਇੱਟ(2020)
  9. ਚੰਦ ਭਾਨ ਦਾ ਟੇਸ਼ਨ(2021)
  10. ਪੰਜੀ ਦਾ ਭੌਣ(2020)
  11. ਗੁੱਜਰ(2019)
  12. ਮਟਰਗਸ਼ਤੀ(2022)
  13. ਬੁਰਜ-ਖਲੀਫਾ(2023)
  14. ਰਾਣੀ ਖਾਂ ਦੇ ਜੀਜੇ(2023)
  15. ਬੰਦਾ ਕਿ 9 ਤਰੀਕ(2024)

ਖੇਡ ਪੁਸਤਕਾਂ[ਸੋਧੋ]

  • ਮਸਤ ਕਬੱਡੀ ਫੰਨੇ ਖਾਂ ਗੁਰਜੀਤ ਤੂਤ
  • ਹਟ ਕਬੱਡੀ ਸ਼ਾਬਾਸ਼ੇ ਹਰਜੀਤ ਬਾਜਾਖਾਨਾ ਅੰਬੀ ਹਠੂਰ
  • ਸ਼ੀ ... ਸ਼ੀ ... ਕਬੱਡੀ ਅਸ਼ਕੇ! ਕੁਲਜੀਤ ਮਲਸੀਆਂ ਮੰਗੀ ਸ਼ਾਹਕੋਟ
  • ਗੁਰਜੀਤ ਤੂਤ-ਕਬੱਡੀ ਦੀ ਸੁਨਹਿਰੀ ਪੈੜ
  • ਕਬੱਡੀ ਸ਼ਾਰਾ-ਰਾਰਾ

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. Service, Tribune News. "ਗੁਰਪ੍ਰੀਤ ਸਹਿਜੀ ਦਾ ਖੇਡ ਗਲਪ". Tribuneindia News Service. Retrieved 2023-06-18.
  2. Service, Tribune News. "ਗੁਰਪ੍ਰੀਤ ਸਹਿਜੀ ਦਾ ਨਾਵਲ 'ਬਲੌਰਾ' ਲੋਕ ਅਰਪਣ". Tribuneindia News Service. Archived from the original on 2023-06-18. Retrieved 2023-06-18.
  3. "ਪੰਜਾਬੀ ਲੇਖਕ ਗੁਰਪ੍ਰੀਤ ਸਹਿਜੀ ਨੂੰ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਨਾਲ ਨਵਾਜਿਆ - mobile". jagbani. 2018-10-29. Retrieved 2023-06-18.[permanent dead link]