ਸੋਵੀਅਤ ਯੂਨੀਅਨ ਦਾ ਝੰਡਾ
ਦਿੱਖ
ਹੋਰ ਨਾਮ | ਸੋਵੀਅਤ ਸੰਘ ਦਾ ਝੰਡਾ, ਲਾਲ ਅਤੇ ਸੁਨਹਿਰੀ; ਲਾਲ ਝੰਡਾ[1] |
---|---|
ਵਰਤੋਂ | Civil ਅਤੇ state flag, civil ਅਤੇ state ensign |
ਅਨੁਪਾਤ | 1:2 |
ਅਪਣਾਇਆ | 12 ਨਵੰਬਰ 1923 (ਅਸਲੀ ਸੰਸਕਰਣ) 15 ਅਗਸਤ 1980 (ਆਖ਼ਰੀ ਸੰਸਕਰਣ) |
ਵਰਤੋਂ | War flag Small vexillological symbol or pictogram in black and white showing the different uses of the flag |
ਅਨੁਪਾਤ | 2:3 |
ਡਿਜ਼ਾਈਨ | A plain red flag with a large gold-bordered star in the center. |
ਵਰਤੋਂ | Naval ensign |
ਅਨੁਪਾਤ | 2:3 |
ਡਿਜ਼ਾਈਨ | A white flag with a red star, hammer and sickle with a blue strip below. |
ਸੋਵੀਅਤ ਸੰਘ ਦਾ ਝੰਡਾ 1923 ਤੋਂ 1991 ਤੱਕ ਸੋਵੀਅਤ ਸੰਘ ਦਾ ਰਾਸ਼ਟਰੀ ਝੰਡਾ ਸੀ। ਇਸਦੀ ਰੂਪ-ਰੇਖਾ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੈ। ਇਹ ਦੁਨੀਆ ਭਰ ਦੀਆਂ ਕਮਿਊਨਿਸਟ ਤਹਿਰੀਕਾਂ ਲਈ ਇੱਕ ਅੰਤਰਰਾਸ਼ਟਰੀ ਚਿੰਨ੍ਹ ਦਾ ਵੀ ਕੰਮ ਕਰਦਾ ਹੈ।
ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਰਾਜ ਨੂੰ ਦਰਸਾਉਂਦਾ ਹੈ।
ਹਵਾਲੇ
[ਸੋਧੋ]- ↑ Whitney Smith (2008). "Flag of Union of Soviet Socialist Republics". Encyclopædia Britannica. http://www.britannica.com/eb/article-9125227/Union-of-Soviet-Socialist-Republics-flag-of. Retrieved 2008-11-05.