ਮੇਹਰ ਪੈਸਟਨਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਹਰ ਪੈਸਟਨਜੀ
ਜਨਮ(1946-09-19)19 ਸਤੰਬਰ 1946
ਮੁੰਬਈ, ਭਾਰਤ
ਕਿੱਤਾਨਾਵਲਕਾਰ, ਸਮਾਜਿਕ ਵਰਕਰ, ਪੱਤਰਕਾਰ
ਰਾਸ਼ਟਰੀਅਤਾਭਾਰਤੀ

ਮੇਹਰ ਪੈਸਟਨਜੀ ਇੱਕ ਭਾਰਤੀ ਸਮਾਜਿਕ ਵਰਕਰ, ਫ੍ਰੀਲਾਂਸ ਪੱਤਰਕਾਰ, ਅਤੇ ਲੇਖਕ ਹੈ।[1] ਪੈਸਟਨਜੀ ਨੇ 1970 ਦੇ ਦਹਾਕੇ ਤੋਂ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਸੀ।[2]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਪੈਸਟਨਜੀ ਦਾ ਜਨਮ 19 ਸਤੰਬਰ 1946 ਵਿੱਚ ਹੋਇਆ। ਉਹ ਭਾਰਤ ਵਿੱਚ ਪਾਰਸੀ ਭਾਈਚਾਰੇ ਤੋਂ ਹੈ ਅਤੇ ਮੁੰਬਈ ਵਿੱਚ ਆਪਣੀ ਦੋ ਬੇਟੀਆਂ ਨਾਲ ਰਹਿੰਦੀ ਹੈ। ਜਦੋਂ ਉਸ ਦੇ ਬੱਚੇ ਚਾਰ ਅਤੇ ਪੰਜ ਸਾਲ ਦੇ ਸਨ ਤਾਂ ਪੈਸਟਨਜੀ ਦਾ ਵਿਆਹ ਉਸ ਸਮੇਂ ਟੁੱਟ ਗਿਆ ਸੀ। ਉਸ ਨੇ ਫ੍ਰੀਲਾਂਸ ਪੱਤਰਕਾਰੀ ਨੂੰ ਚੁਣਿਆ ਤਾਂ ਕਿ ਉਸ ਨੂੰ ਕੰਮ ਦੇ ਖੇਤਰਾਂ ਦਾ ਵਿਸਥਾਰ ਕਰਨ ਅਤੇ ਖੁੱਲ੍ਹੇ ਯੋਗਦਾਨ ਦੇ ਦਾ ਮੌਕਾ ਮਿਲ ਸਕੇ।

ਪੈਸਟਨੀ ਇੱਕ ਮਨੋਵਿਗਿਆਨ ਗ੍ਰੈਜੂਏਟ ਅਤੇ ਪੱਤਰਕਾਰੀ ਦਾ ਅਧਿਐਨ ਕੀਤਾ ਹੈ।

ਕੈਰੀਅਰ[ਸੋਧੋ]

ਪੈਸਟਨਜੀ ਨੇ 1970 ਵਿਆਂ ਵਿੱਚ ਬਲਾਤਕਾਰ ਕਾਨੂੰਨ ਨੂੰ ਬਦਲਣ ਵਿੱਚ ਯੋਗਦਾਨ ਪਾਉਣ ਲਈ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ। ਉਹ ਝੁੱਗੀ ਝੌਂਪੜੀਆਂ, ਬੱਚਿਆਂ ਦੇ ਹੱਕਾਂ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਮੁਹਿੰਮਾਂ ਦੇ ਰਿਹਾਇਸ਼ੀ ਹੱਕਾਂ ਲਈ ਲੜੀ।[3] 1992-93 ਵਿੱਚ ਬਾਬਰੀ ਮਸਜਿਦ ਦੰਗਿਆਂ ਦੇ ਬਾਅਦ, ਉਸਨੇ ਫਿਰਕੂਵਾਦ ਅਤੇ ਪਾਰਕੋਸ਼ੀਵਾਦ ਨਾਲ ਲੜਨ ਲਈ ਤਿਆਰ ਸੀ। ਉਸਦੇ ਕੰਮ ਲਈ, ਪੈਸਟਨਜੀ ਨੇ ਵਿਗਿਆਨੀਆਂ, ਵਪਾਰੀਆਂ ਅਤੇ ਸਮਾਜਿਕ ਵਰਕਰਾਂ ਦੀ ਇੰਟਰਵਿਊ ਕੀਤੀ।

ਹਵਾਲੇ[ਸੋਧੋ]

  1. "Meher Pestonji – Biographical Sketch". Retrieved 15 November 2016.
  2. "Pervez – Meher Pestonji". Archived from the original on 15 ਨਵੰਬਰ 2016. Retrieved 15 November 2016. {{cite web}}: Unknown parameter |dead-url= ignored (|url-status= suggested) (help)
  3. "BookChums profile". Archived from the original on 19 ਫ਼ਰਵਰੀ 2016. Retrieved 15 November 2016. {{cite web}}: Unknown parameter |dead-url= ignored (|url-status= suggested) (help)