ਕੈਥੀ ਯੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੈਥੀ ਯੰਗ
ਜਨਮ
Yekaterina Yung

(1963-02-10) ਫਰਵਰੀ 10, 1963 (ਉਮਰ 61)
ਸਿੱਖਿਆਰੁਤਜਰਸ ਯੂਨੀਵਰਸਿਟੀ
ਪੇਸ਼ਾਪੱਤਰਕਾਰ
ਵੈੱਬਸਾਈਟcathyyoung.net

ਕੈਥਰੀਨ ਅਲੀਸਿਆ ਯੰਗ (ਜਨਮ ਯਕਾਤਿਰੀਨਾ ਯੰਗ ਰੂਸੀ: Екатерина Юнг; ਜਨਮ 10 ਫਰਵਰੀ, 1963) ਇੱਕ ਰੂਸੀ-ਪੈਦਾਇਸ਼ ਅਮਰੀਕੀ ਪੱਤਰਕਾਰ ਹੈ। ਯੰਗ ਨੂੰ ਮੁੱਖ ਤੌਰ 'ਤੇ ਬਲਾਤਕਾਰ ਅਤੇ ਨਾਰੀਵਾਦ ਦੀ ਲਿਖਤਾਂ ਵਜੋਂ ਜਾਣੀ ਜਾਂਦੀ ਹੈ। ਉਹ ਦੋ ਕਿਤਾਬਾਂ ਦੀ ਲੇਖਕ ਹੈ, ਅਤੇ ਨਿਊਜ਼ਡੇਅ ਅਤੇ ਰੀਅਲਲੀਅਰਪੋਲੀਟਿਕਸ ਲਈ ਇੱਕ ਨਿਯਮਿਤ ਕਾਲਮਨਵੀਸ ਵਜੋਂ ਲਿਖਦੀ ਸੀ।

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਯੰਗ ਦਾ ਜਨਮ ਇੱਕ ਯਹੂਦੀ ਪਰਿਵਾਰ ਵਿੱਚ ਮਾਸਕੋ ਵਿਖੇ ਹੋਇਆ।[1] ਇਕਾਤਿਰੀਨਾ ਯੰਗ ਉਸ ਸਮੇਂ 17 ਸਾਲ ਦੀ ਸੀ ਜਦੋਂ ਉਸ ਦਾ ਪਰਿਵਾਰ 1980 ਵਿੱਚ ਸੰਯੁਕਤ ਰਾਜ ਵਿੱਚ ਚਲਾ ਗਿਆ ਸੀ। 1987 ਵਿੱਚ ਉਹ ਉੱਥੇ ਦੀ ਕੈਥਰੀਨ ਐਲੀਸਿਆ ਯੰਗ ਵਜੋਂ ਨਾਗਰਿਕ ਬਣ ਗਈ ਅਤੇ 1988 ਵਿੱਚ ਰੁਤਜਰਸ ਯੂਨੀਵਰਸਿਟੀ ਤੋਂ ਗ੍ਰੈਜੁਏਟ ਕੀਤੀ।[2] ਰੁਤਜਰਸ ਵਿਖੇ, ਉਸ ਨੇ ਇੱਕ ਵਿਦਿਆਰਥੀ ਅਖ਼ਬਾਰ ਦ ਡੇਲੀ ਤਾਰਗਮ ਲਈ ਕਾਲਮ ਲਿਖੇ ਅਤੇ ਇੱਕ ਵਿਦਿਆਰਥੀ ਲੇਖਕ ਵਜੋਂ ਦ ਡਿਟਰੋਇਟ ਨਿਊਜ਼ ਲਈ ਕੰਮ ਕੀਤਾ। ਉਸ ਨੇ ਆਪਣੀ ਸਵੈ-ਜੀਵਨੀ 1989 ਵਿੱਚ ਪੂਰੀ ਕੀਤੀ। 

ਪੁਸਤਕ-ਸੂਚੀ[ਸੋਧੋ]

  • Growing Up।n Moscow: Memories of a Soviet Girlhood (1989) (ISBN 07090413060709041306)
  • Ceasefire!: Why Women and Men Must Join Forces to Achieve True Equality (1999) (ISBN 06848344210684834421)

ਹਵਾਲੇ[ਸੋਧੋ]

  1. https://forward.com/opinion/world/384097/is-communism-worse-than-nazism/
  2. Riley, Sam G. (1995). Biographical Dictionary of American Newspaper Columnists. Greenwood Publishing Group. p. 363.

ਬਾਹਰੀ ਲਿੰਕ[ਸੋਧੋ]