2018 ਮਹਿਲਾ ਹਾਕੀ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2018 ਮਹਿਲਾ ਹਾਕੀ ਵਿਸ਼ਵ ਕੱਪ, ਮਹਿਲਾ ਹਾਕੀ ਵਿਸ਼ਵ ਕੱਪ ਫੀਲਡ ਹਾਕੀ ਟੂਰਨਾਮੈਂਟ ਦਾ 14 ਵਾਂ ਐਡੀਸ਼ਨ ਸੀ। ਇਹ 21 ਜੁਲਾਈ ਤੋਂ 5 ਅਗਸਤ 2018 ਤਕ ਇੰਗਲੈਂਡ ਦੇ ਲੰਡਨ ਵਿੱਚ ਲੀ ਵੈਲੀ ਹਾਕੀ ਅਤੇ ਟੈਨਿਸ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ ਸੀ।[1]

ਸਾਬਕਾ ਜੇਤੂ, ਨੀਦਰਲੈਂਡ ਨੇ ਫਾਈਨਲ ਵਿੱਚ ਆਇਰਲੈੰਡ ਨੂੰ 6-0, ਨਾਲ ਹਰਾ ਕੇ ਇਹ ਟੂਰਨਾਮੈਂਟ ਰਿਕਾਰਡ ਅੱਠਵੇ ਵਾਰ ਜਿੱਤਿਆ।[2][3] ਸਪੇਨ ਨੇ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਤੀਜੇ ਥਾਂ ਤੇ ਰਹੀ ਅਤੇ ਇਸ ਨਾਲ ਉਹਨਾਂ ਨੇ ਆਪਣਾ ਪਹਿਲਾ ਵਿਸ਼ਵ ਕੱਪ ਮੈਡਲ ਵੀ ਜਿੱਤਿਆ।[4]

ਫਾਰਮੈਟ[ਸੋਧੋ]

16 ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਸੀ, ਅਤੇ ਹਰ ਇੱਕ ਗਰੁੱਪ ਵਿੱਚ ਚਾਰ ਟੀਮਾਂ ਸਨ। ਹਰ ਟੀਮ ਨੇ ਇੱਕ ਵਾਰ ਇਸ ਗਰੁੱਪ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕੀਤਾ। ਹਰ ਗਰੁੱਪ ਦੀ ਜੇਤੂ  ਟੀਮ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ ਟੀਮਾਂ ਕ੍ਰਾਸ ਓਵਰ ਮੈਚਾਂ ਵਿੱਚ ਪਹੁੰਚੀਆਂ। ਇੱਥੋਂ ਇੱਕ ਸਿੰਗਲ-ਇਲੈਮੀਨੇਸ਼ਨ ਟੂਰਨਾਮੈਂਟ ਖੇਡੀ ਗਈ।

ਨਿਰਣਾਇਕ[ਸੋਧੋ]

15 ਨਿਰਣਾਇਕ ਸਨ, ਜਿਹਨਾਂ ਨੂੰ ਮੁਕਾਬਲੇ ਲਈ ਐਫ ਆਈ ਐਚ ਦੁਆਰਾ ਕੀਤਾ ਗਿਆ ਸੀ।[5]

ਨਤੀਜੇ[ਸੋਧੋ]

ਇਹ ਲੇਖਪੱਤਰ 26 ਨਵੰਬਰ 2017 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।[6][7]

ਹਵਾਲੇ[ਸੋਧੋ]

  1. "England & India to host Hockey World Cups 2018". FIH. 7 November 2013. Retrieved 8 November 2013.
  2. "Glorious Dutch dominate and record books are re-written". 15 August 2018. Retrieved 5 August 2018.
  3. "Women's Hockey World Cup: Netherlands win final to end Irish odyssey". BBC Sport. 5 August 2018. Retrieved 10 August 2018.
  4. "Lock leads Spain to first ever World Cup medal". 5 August 2018. Retrieved 5 August 2018.
  5. "FIH announces officials for Vitality Hockey Women's World Cup London 2018". FIH. 19 December 2017.
  6. "Vitality Hockey Women's World Cup London 2018 schedule coming soon". FIH. 9 November 2017.
  7. "Vitality Hockey Women's World Cup London 2018 schedule announced". FIH. 26 November 2017.

ਬਾਹਰੀ ਲਿੰਕ[ਸੋਧੋ]