ਸਮੱਗਰੀ 'ਤੇ ਜਾਓ

ਤਿੰਗੋਨਲੇਇਮਾ ਚਾਨੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੰਗੋਨਲੇਇਮਾ ਚਾਨੂ
ਨਿੱਜੀ ਜਾਣਕਾਰੀ
ਜਨਮਅਪ੍ਰੈਲ 1, 1976
ਮੈਡਲ ਰਿਕਾਰਡ
ਮਹਿਲਾ ਹਾਕੀ ਖਿਡਾਰੀ
 ਭਾਰਤ ਦਾ/ਦੀ ਖਿਡਾਰੀ
ਰਾਸ਼ਟਰਮੰਡਲ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ ਮੈਨਚੇਸਟਰ 2002 Team
Champions Challenge
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2002 ਜੋਹਨਸਬਰਗ Team

ਤਿੰਗੋਨਲੇਇਮਾ ਚਾਨੂ (ਜਨਮ: 1 ਅਪ੍ਰੈਲ, 1976) ਭਾਰਤੀ ਮਹਿਲਾ ਕੌਮੀ ਹਾਕੀ ਟੀਮ ਦੀ ਮੈਂਬਰ ਹੈ। ਉਹ ਮਨੀਪੁਰ ਦੇ ਰਹਿਣ ਵਾਲੀ ਹੈ ਅਤੇ ਉਸਨੇ ਮੈਨਚੇਸਟਰ 2002 ਕਾਮਨਵੈਲਥ ਖੇਡਾਂ ਵਿੱਚ ਟੀਮ ਨਾਲ ਖੇਡੀ ਅਤੇ ਗੋਲਡ ਜਿੱਤਿਆ। ਉਸਨੇ ਅਰਜਨ ਅਵਾਰਡ ਵੀ ਪ੍ਰਾਪਤ ਕੀਤਾ।

ਹਵਾਲੇ

[ਸੋਧੋ]