ਸਮੱਗਰੀ 'ਤੇ ਜਾਓ

ਰਾਸ਼ਟਰਮੰਡਲ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਸ਼ਟਰਮੰਡਲ ਖੇਡਾਂ ਹਰ ਚਾਰ ਸਾਲ ਦੇ ਬਾਅਦ ਆਯੋਜਿਤ ਕੀਤੀਆਂ ਜਾਂਦੀਆਂ ਹਨ। ਪਹਿਲਾਂ ਇਹ ਖੇਡਾਂ 'ਬ੍ਰਿਟਿਸ਼ ਇਮਪਾਇਰ ਗੇਮਸ' ਦੇ ਨਾਂਮ ਨਾਲ ਜਾਣੀਆਂ ਜਾਂਦੀਆਂ ਸਨ। ਖੇਡਾਂ ਦੇ ਪ੍ਰਤੀਕ (ਲੋਗੋ) ਦਾ ਆਰੰਭ 1966ਈ: ਵਿੱਚ ਪਹਿਲੀ ਵਾਰ ਹੋਇਆ। 1942 ਅਤੇ 1946 ਈ: ਵਿੱਚ ਵਿਸ਼ਵ ਯੁੱਧ ਕਾਰਨ ਇਹ ਖੇਡਾਂ ਨਹੀਂ ਹੋ ਸਕੀਆਂ।

ਰਾਸ਼ਟਰੀਮੰਡਲ ਖੇਡਾਂ[1]

ਰਾਸ਼ਟਰੀਮੰਡਲ ਖੇਡਾਂ
ਕਿਸਮ ਖੇਡ ਸੰਸਥਾ
ਆਰੰਭ 1930
ਸਥਾਨ ਲੰਡਨ
ਲੀਡਰ ਪ੍ਰਧਾਨ
ਖੇਤਰ ਖੇਡਾਂ
ਉਦੇਸ਼ ਖੇਡਾਂ ਅਤੇ ਮਨੋਰੰਜਨ
ਬਜ਼ਟ
ਵੈੱਵਸਾਈਟ

ਭਾਰਤ

[ਸੋਧੋ]

ਭਾਰਤ ਨੇ 2010 ਵਿੱਚ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ 38 ਸੋਨ, 27 ਚਾਂਦੀ ਤੇ 36 ਕਾਂਸੀ ਦੇ ਤਗਮੇ ਜਿੱਤੇ ਸਨ। ਕੁੱਲ 101 ਤਗਮੇ ਜਿੱਤ ਕੇ ਇਹ ਇਤਿਹਾਸਕ ਪ੍ਰਦਰਸ਼ਨ ਸੀ। ਤਗਮਿਆਂ ਦੀ ਕਤਾਰ ਵਿੱਚ ਉਹ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਸੀ।

  • ਡਿਸਕਸ ਸੁੱਟਣ ਦੇ ਮੁਕਾਬਲੇ ਵਿੱਚ ਭਾਰਤੀ ਕੁੜੀਆਂ ਨੇ ਤਿੰਨੇ ਤਗਮੇ ਜਿੱਤੇ ਤਾਂ ਇਨ੍ਹਾਂ ਨੇ ਮੈਦਾਨ ਦਾ ਜੇਤੂ ਫੇਰਾ ਦਿੱਤਾ। ਕ੍ਰਿਸ਼ਨਾ ਪੂਨੀਆ, ਹਰਵੰਤ ਕੌਰ ਅਤੇ ਸੀਮਾ ਅੰਤਿਲ ਨੇ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ।
  • ਨਿਸ਼ਾਨੇਬਾਜ਼ੀ ਵਿੱਚ ਗਗਨ ਨਾਰੰਗ ਨੇ ਚਾਰ ਸੋਨੇ ਤਮਗੇ ਜਿੱਤੇ। ਅਨੀਸਾ ਸਈਦ ਨੇ ਨਿਸ਼ਾਨੇਬਾਜ਼ੀ ਵਿੱਚ ਦੋ ਸੋਨ ਤਮਗੇ ਜਿੱਤੇ।
  • ਰਾਸ਼ਟਰਮੰਡਲ ਖੇਡਾਂ ਵਿੱਚ ਬਬੀਤ ਅਤੇ ਭੈਣ ਗੀਤ ਨੇ ਚਾਂਦੀ ਦਾ ਤਮਗੇ ਜਿਤੇ।
  • ਨਾਸਿਕ ਦੀ 25 ਸਾਲਾ ਕਵਿਤਾ ਰਾਉਤ ਨੇ ਦਸ ਹਜ਼ਾਰ ਮੀਟਰ ਦੀ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
  • ਝਾਰਖੰਡ ਦੀ ਇਸ ਕਬਾਇਲੀ ਕੁੜੀ ਦੀਪਿਕਾ ਨੇ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ।
  • ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਮਕਬੂਲ ਖਿਡਾਰੀ ਪਹਿਲਵਾਨ ਸੁਸ਼ੀਲ ਕੁਮਾਰ ਰਿਹਾ।
  • ਜਵਾਲਾ ਗੁੱਟਾ ਅਤੇ ਅਸ਼ਵਨੀ ਪੁਨੱਪਾ ਬੈਡਮਿੰਟਨ ਵਿੱਚ ਕੁੜੀਆਂ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ।
  • ਫਾਈਨਲ ਵੇਲੇ ਸਾਇਨਾ ਨੇਹਵਾਲ ਸਿਰ ਸਿਰਫ਼ ਸੋਨੇ ਦਾ ਤਮਗਾ ਜਿੱਤਣ ਦੀ ਜ਼ਿੰਮੇਵਾਰੀ ਨਹੀਂ ਸੀ। ਉਸ ਵੇਲੇ ਦੀ ਗਿਣਤੀ ਮੁਤਾਬਕ ਤੈਅ ਹੋ ਗਿਆ ਸੀ ਕਿ ਜੇ ਸ਼ਾਇਨਾ ਸੋਨੇ ਦਾ ਤਮਗਾ ਜਿੱਤਦੀ ਹੈ ਤਾਂ ਭਾਰਤ ਰਾਸ਼ਟਰਮੰਡਲ ਖੇਡਾਂ ਵਿੱਚ ਦੂਜੇ ਨੰਬਰ ਉੱਤੇ ਆਵੇਗਾ।
ਨੰ ਸਾਲ ਮਹਿਮਾਨ ਸ਼ਹਿਰ ਮਹਿਮਾਨ ਦੇਸ਼ ਸ਼ੁਰੂ ਹੋਣ ਦੀ ਮਿਤੀ ਖੇਡਾਂ ਸਮਾਪਤੀ ਦੀ ਮਿਤੀ ਖੇਡਾਂ ਈਵੈਂਟ ਦੇਸ਼ ਮੁਕਾਬਲਾ ਜੇਤੂ ਟੀਮ
ਬਰਤਾਨੀਆ ਰਾਜ ਖੇਡਾਂ
ਰਾਸ਼ਟਰੀਮੰਡਲ ਖੇਡਾਂ 1911 ਫਰਮਾ:Country data ਬਰਤਾਨੀਆ ਲੰਡਨ ਬਰਤਾਨੀਆ 12 ਮਈ ਜੂਨ ? 494? ਕਨੇਡਾ
I 1930  ਕੈਨੇਡਾ ਹਮਿਲਟਨ ਕਨੇਡਾ 16 ਅਗਸਤ 23 ਅਗਸਤ 65911400 ਇੰਗਲੈਂਡ
II 1934 ਫਰਮਾ:Country data ਬਰਤਾਨੀਆ ਲੰਡਨ ਬਰਤਾਨੀਆ 4 ਅਗਸਤ 11 ਅਗਸਤ 66816500 ਇਗਲੈਂਡ
III 1938 ਫਰਮਾ:Country data ਆਸਟ੍ਰੇਲੀਆ ਸਿਡਨੀ ਆਸਟ੍ਰੇਲੀਆ 5 ਫਰਵਰੀ 12 ਫਰਵਰੀ 77115464 ਅਸਟ੍ਰੇਲੀਆ
IV 1950  ਨਿਊਜ਼ੀਲੈਂਡ ਔਕਲੈਂਡ ਨਿਊਜ਼ੀਲੈਂਡ 4 ਫਰਵਰੀ 11 ਫਰਵਰੀ 98812590 ਆਸਟ੍ਰੇਲੀਆ
ਬਰਤਾਨੀਆ ਰਾਜ ਰਾਸ਼ਟਰੀਮੰਡਲ ਖੇਡਾਂ
V 1954  ਕੈਨੇਡਾ ਵੈਨਕੂਵਰ ਕਨੇਡਾ 30 ਜੁਲਾਈ 7 ਅਗਸਤ 99124662 ਇਗਲੈਂਡ
VI 1958 ਵੇਲਜ਼ ਕਾਰਡਿਫ਼ ਵੇਲਜ਼ 18 ਜੁਲਾਈ 26 ਜੁਲਾਈ 994361122 ਇੰਗਲੈਂਡ
VII 1962 ਫਰਮਾ:Country data ਆਸਟ੍ਰੇਲੀਆ ਪਰਥ ਆਸਟ੍ਰੇਲੀਆ 22 ਨਵੰਬਰ 1 ਦਸੰਬਰ 910435863 ਆਸਟ੍ਰੇਲੀਆ
VIII 1966 ਫਰਮਾ:Country data ਜਮੈਕਾ ਕਿੰਗਸਟਨ ਜਮਾਇਕਾ 4 ਅਗਸਤ 13 ਅਗਸਤ 9110341050 ਇੰਗਲੈਂਡ
ਰਾਸ਼ਟਰਮੰਡਲ ਖੇਡਾਂ
IX 1970 ਫਰਮਾ:Country data ਸਕਾਟਲੈਂਡ ਐਡਿਨਬਰਾ ਸਕਾਟਲ 16 ਜੁਲਾਈ 25 ਜੁਲਾਈ 9121421383 ਆਸਟ੍ਰੇਲੀਆ
X 1974  ਨਿਊਜ਼ੀਲੈਂਡ ਕ੍ਰਿਸਟਚਰਚ ਨਿਊਜ਼ੀਲੈਂਡ 24 ਜਨਵਰੀ 2 ਫਰਵਰੀ 9121381276 ਆਸਟ੍ਰੇਲੀਆ
ਰਾਸ਼ਟਰਮੰਡਲ ਖੇਡਾਂ
XI 1978  ਕੈਨੇਡਾ ਐਡਮੰਟਨ ਕੈਨੇਡਾ 3 ਅਗਸਤ 12 ਅਗਸਤ 10128461474 ਕਨੇਡਾ
XII 1982 ਫਰਮਾ:Country data ਆਸਟ੍ਰੇਲੀਆ ਬ੍ਰਿਜ਼ਬਨ ਆਸਟ੍ਰੇਲੀਆ 30 ਸਤੰਬਰ 9 ਅਕਤੂਬਰ 10142461583 ਆਸਟ੍ਰੇਲੀਆ
XIII 1986 ਫਰਮਾ:Country data ਸਕਾਟਲੈਂਡ ਐਡਿਨਬਰਾ ਸਕਾਟਲੈਂਡ 24 ਜੁਲਾਈ 2 ਅਗਸਤ 10163261662 ਇੰਗਲੈਂਡ
XIV 1990  ਨਿਊਜ਼ੀਲੈਂਡ ਔਕਲੈਂਡ ਨਿਉਜ਼ੀਲੈਂਡ 24 ਜਨਵਰੀ 3 ਫਰਵਰੀ 10204552073 ਆਸਟ੍ਰੇਲੀਆ
XV 1994  ਕੈਨੇਡਾ ਵਿਕਟੋਰੀਆ ਕਨੇਡਾ 18 ਅਗਸਤ 28 ਅਗਸਤ 10217632557 ਆਸਟ੍ਰੇਲੀਆ
XVI 1998  ਮਲੇਸ਼ੀਆ ਕੁਆਲਾ ਲੰਪੁਰ ਮਲੇਸ਼ੀਆ 11 ਸਤੰਬਰ 21 ਸਤੰਬਰ 15213703633 ਆਸਟ੍ਰੇਲੀਆ
XVII 2002 ਫਰਮਾ:Country data ਬਰਤਾਨੀਆ ਮਾਨਚੈਸਟਰ ਇੰਗਲੈਂਡ 25 ਜੁਲਾਈ 4 ਅਗਸਤ 171281723679 ਆਸਟ੍ਰੇਲੀਆ
XVIII 2006 ਫਰਮਾ:Country data ਆਸਟ੍ਰੇਲੀਆ ਮੈਲਬੋਰਨ ਆਸਟ੍ਰੇਲੀਆ 15 ਮਾਰਚ 26 ਮਾਰਚ 162245714049 ਆਸਟ੍ਰੇਲੀਆ
XIX 2010  ਭਾਰਤ ਦਿੱਲੀ ਭਾਰਤ 3 ਅਕਤੂਬਰ 14 ਅਕਤੂਬਰ 173272716700 ਆਸਟ੍ਰਲੀਆ
XX 2014 ਫਰਮਾ:Country data ਸਕਾਟਲੈਂਡ ਗਲਾਸਗੋ ਸਕਾਟਲੈਂਡ 23 ਜੁਲਾਈ 3 ਅਗਸਤ 17426170
XXI 2018 ਫਰਮਾ:Country data ਆਸਟ੍ਰੇਲੀਆ ਗੋਲਡ ਕੋਸਟ ਆਸਟ੍ਰੇਲੀਆ 4 ਅਪ੍ਰੈਲ 15 ਅਪ੍ਰੈਲ
ਨੋਟ

13 ਟੀਮ ਵਾਲੀਆ ਖੇਡਾਂ 2 4 ਟੀਮ ਵਾਲੀਆ ਖੇਡਾਂ 3 3 ਟੀਮ ਵਾਲੀਆ ਖੇਡਾਂ 43 ਟੀਮ ਵਾਲੀਆ ਖੇਡਾਂ

ਹਵਾਲੇ

[ਸੋਧੋ]
  1. "The story of the Commonwealth Games". Commonwealth Games Federation. Archived from the original on 18 ਸਤੰਬਰ 2009. Retrieved 20 January 2008. {{cite web}}: Unknown parameter |dead-url= ignored (|url-status= suggested) (help)