ਸਟੀਵਿਆ
ਦਿੱਖ
ਸਟੀਵਿਆ (Lua error in package.lua at line 80: module 'Module:Lang/data/iana scripts' not found. - ਸਟੀਵਿਆ ਰੇਬੋਦਿਆਨਾ) ਵਿਚ ਸਟੇਵਿਓਲ ਗਲਾਕੋਸਾਈਡਸ (ਮੁੱਖ ਤੌਰ 'ਤੇ ਸਟੀਵਿਓਸਾਈਡ ਅਤੇ ਰੇਬੋਦਿਓਸਾਈਡ) ਨਾਮਕ ਮਿਠਾਸ ਵਾਲੇ ਤੱਤ ਪਾਏ ਜਾਂਦੇ ਹਨ[1] ਜੋ ਕਿ ਖੰਡ ਤੋਂ 30 ਤੋਂ 150 ਗੁਣਾ ਜ਼ਿਆਦਾ ਮਿਠਾਸ ਵਾਲੇ ਹੁੰਦੇ ਹਨ ਅਤੇ ਤਾਪਮਾਨ ਤੇ ਪੀਐੱਚ 'ਚ ਸਥਿਰਤਾ ਰੱਖਦੇ ਹਨ। ਆਪਣਾ ਸ਼ਰੀਰ ਸਟੀਵਿਆ ਦੇ ਗਲਾਕੋਸਾਈਡਸ ਨੂੰ ਨਹੀਂ ਪਚਾਉਂਦਾ।[2]
ਹਵਾਲੇ
[ਸੋਧੋ]- ↑ "Stevia rebaudiana". Natural Resources Conservation Service PLANTS Database. USDA. Retrieved 3 December 2015.
- ↑ [10.1023/A:1008134420339 "Measurements of the relative sweetness of stevia extract, aspartame and cyclamate/saccharin blend as compared to sucrose at different concentrations"].
{{cite web}}
: Check|url=
value (help)