ਵਿਕੀਪੀਡੀਆ:ਚੁਣੀ ਹੋੲੀ ਤਸਵੀਰ/26 ਫ਼ਰਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਗੋਬਿੰਦਗੜ੍ਹ ਦਾ ਕਿਲਾ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਇੱਕ ਇਤਿਹਾਸਕ ਫੌਜੀ ਕਿਲਾ ਹੈ। ਇਹ ਕਿਲਾ ਗੁੱਜਰ ਸਿੰਘ ਭੰਗੀ ਵਜੋਂ ਮਸ਼ਹੂਰ ਸੀ ਅਤੇ ਇਹਦਾ ਨਿਰਮਾਣ 1760ਵਿਆਂ ਅਤੇ 1770ਵਿਆਂ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਨੇ ਕਰਵਾਇਆ ਸੀ। ਇਹ ਮਹਾਰਾਜਾ ਰਣਜੀਤ ਸਿੰਘ ਨੇ ਭੰਗੀ ਮਿਸਲ ਦੇ ਸ੍ਰ. ਗੁਜਰ ਸਿੰਘ ਦੁਆਰਾ ਬਣਾਏ ਗਏ ਕਿਲੇ ਦੇ ਖੰਡਰਾਂ ਤੇ ਨਵਾਂ ਕਿਲਾ ਉੱਪਰ ਬਣਵਾਇਆ। ਕਿਲੇ ਨੂੰ ਬਨਵਾਉਣ ਵਿੱਚ 1805 ਤੌਂ 1809 ਤਕ 4 ਸਾਲ ਲਗੇ। ਇਸ ਕਿਲੇ ਵਿੱਚ ਝੋਲਦਾਰ ਗੁੰਬਜ਼ ਤੌਂ ਇਲਾਵਾ 8 ਹੋਰ ਮਿਨਾਰੇ ਸਨ।

ਤਸਵੀਰ: commons:Harvinder Chandigarh

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ