ਸਮੱਗਰੀ 'ਤੇ ਜਾਓ

ਕਮੀਆ ਪਾਲੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਮੀਏ ਆਨਾ ਪਾਲੀਆ (ਅੰਗਰੇਜ਼ੀ: Camille Anna Paglia /ˈpɑːliə/; ਜਨਮ 2 ਅਪ੍ਰੈਲ 1947) ਇੱਕ ਅਮਰੀਕਨ ਵਿਦਿਅਕ ਅਤੇ ਸਮਾਜਿਕ ਆਲੋਚਕ ਹੈ। ਇਹ ਫ਼ਿਲਾਡੈਲਫ਼ੀਆ, ਪੈਨਸਿਲਵੇਨੀਆ ਵਿੱਚ ਆਰਟਸ ਯੂਨੀਵਰਸਿਟੀ ਵਿਖੇ 1984 ਤੋਂ ਪ੍ਰੋਫ਼ੈਸਰ ਵਜੋਂ ਸੇਵਾ ਨਿਭਾ ਰਹੀ ਹੈ।[1]

ਨਿਊਯਾਰਕ ਟਾਈਮਜ਼ ਨੇ ਉਹਨਾਂ ਨੂੰ ਪਹਿਲੇ ਅਤੇ ਪ੍ਰਮੁੱਖ ਵਿਦਿਆ ਪ੍ਰਵਾਨ ਕਰਤਾ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਹੈ। ਪਾਲੀਆ ਸੁੰਤਤਰਤਾਵਾਦ ਸਮੇਤ ਬਹੁਤ ਸਾਰੇ ਆਧੁਨਿਕ ਸੱਭਿਆਚਾਰ ਦੇ ਪੱਖਾਂ ਨਾਲ ਸੰਬੰਧਿਤ ਆਪਣੇ ਆਲੋਚਨਾਤਮਕ ਵਿਚਾਰਾਂ ਕਰਕੇ ਜਾਣੇ ਜਾਂਦੇ ਹਨ।

ਸਿੱਖਿਆ

[ਸੋਧੋ]

1964 ਵਿੱਚ ਇਸਨੇ ਬਿੰਘਮਟਨ ਯੂਨੀਵਰਸਿਟੀ ਦੇ ਹਾਰਪੁਰ ਕਾਲਜ ਵਿੱਚ ਦਾਖਲਾ ਲਿਆ। ਇਸੇ ਸਾਲ, ਪਾਲੀਆ ਦੀ ਕਵਿਤਾ ‘‘ਅਟ੍ਰੋਫ਼ੀ`` ਇੱਕ ਸਥਾਨਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ।[2] ਬਾਅਦ ਇਸਨੇ ਲਿਖਿਆ ਕਿ ਇਸਦੀ ਸੋਚ ਉੱਪਰ ਸਭ ਤੋਂ ਵੱਡਾ ਪ੍ਰਭਾਵ ਕਵੀ ਮਿਲਟਨ ਕੈਸਲਰ ਦੁਆਰਾ ਪੜ੍ਹਾਈਆਂ ਜਮਾਤਾਂ ਦਾ ਸੀ।

1968 ਵਿੱਚ ਇਸਨੇ ਹਾਰਪੁਰ ਕਾਲਜ ਤੋਂ ਆਪਣੀ ਜਮਾਤ ਵਿੱਚ ਸਭ ਤੋਂ ਵਧੀਆ ਵਿਦਿਆਰਥੀ ਡਿਗਰੀ ਪ੍ਰਾਪਤ ਕੀਤੀ।[3]

ਹਵਾਲੇ

[ਸੋਧੋ]
  1. "Faculty". uarts.edu. Archived from the original on 2017-09-09. Retrieved 2019-01-19.
  2. "Atrophy". The Post-Standard. Syracuse, New York. April 12, 1964.
  3. Duffy, Martha (January 13, 1992). "The Bête Noire of Feminism: Camille Paglia". Time. Archived from the original on ਅਗਸਤ 25, 2013. Retrieved ਜਨਵਰੀ 19, 2019. {{cite news}}: Unknown parameter |dead-url= ignored (|url-status= suggested) (help)