ਪੈੱਨਸਿਲਵੇਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ
Commonwealth of Pennsylvania
Flag of ਪੈੱਨਸਿਲਵੇਨੀਆ State seal of ਪੈੱਨਸਿਲਵੇਨੀਆ
ਝੰਡਾ ਮੋਹਰ
ਉੱਪ-ਨਾਂ: ਮੂਲ ਸਿਧਾਂਤ ਰਾਜ; ਡੰਮੀ ਤੋਪ ਰਾਜ;
ਕੋਲਾ ਰਾਜ; ਤੇਲ ਰਾਜ; ਅਜ਼ਾਦੀ ਦਾ ਰਾਜ
ਮਾਟੋ: Virtue, Liberty and Independence
ਸਦਾਚਾਰ, ਖ਼ਲਾਸੀ ਅਤੇ ਅਜ਼ਾਦੀ
Map of the United States with ਪੈੱਨਸਿਲਵੇਨੀਆ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ (ਅੰਗਰੇਜ਼ੀ, ਯਥਾਰਥ)
ਬੋਲੀਆਂ ਅੰਗਰੇਜ਼ੀ ੯੦.੧%
ਸਪੇਨੀ ੪.੧%
ਹੋਰ ੫.੮%[੧]
ਵਸਨੀਕੀ ਨਾਂ ਪੈੱਨਸਿਲਵੇਨੀਆਈ
ਰਾਜਧਾਨੀ ਹੈਰਿਸਬਰਗ
ਸਭ ਤੋਂ ਵੱਡਾ ਸ਼ਹਿਰ ਫ਼ਿਲਾਡੇਲਫ਼ੀਆ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਡੈਲਾਵੇਅਰ ਘਾਟੀ
ਰਕਬਾ  ਸੰਯੁਕਤ ਰਾਜ ਵਿੱਚ ੩੩ਵਾਂ ਦਰਜਾ
 - ਕੁੱਲ 46,055 sq mi
(119,283 ਕਿ.ਮੀ.)
 - ਚੁੜਾਈ 280 ਮੀਲ (455 ਕਿ.ਮੀ.)
 - ਲੰਬਾਈ 160 ਮੀਲ (255 ਕਿ.ਮੀ.)
 - % ਪਾਣੀ 2.7
 - ਵਿਥਕਾਰ 39° 43′ to 42° 16′ N
 - ਲੰਬਕਾਰ 74° 41′ to 80° 31′ W
ਅਬਾਦੀ  ਸੰਯੁਕਤ ਰਾਜ ਵਿੱਚ ੬ਵਾਂ ਦਰਜਾ
 - ਕੁੱਲ 12,763,536 (੨੦੧੨ ਦਾ ਅੰਦਾਜ਼ਾ)[੨]
 - ਘਣਤਾ 284/sq mi  (110/km2)
ਸੰਯੁਕਤ ਰਾਜ ਵਿੱਚ ੯ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  US$48,562 (੨੬ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਡੇਵਿਸ[੩][੪]
3,213 ft (979 m)
 - ਔਸਤ 1,100 ft  (340 m)
 - ਸਭ ਤੋਂ ਨੀਵੀਂ ਥਾਂ ਡੈਲਾਵੇਅਰ ਸਰਹੱਦ 'ਤੇ ਡੈਲਾਵੇਅਰ ਦਰਿਆ[੩]
sea level
ਸੰਘ ਵਿੱਚ ਪ੍ਰਵੇਸ਼  ੧੨ ਦਸੰਬਰ ੧੭੮੭ (ਦੂਜਾ)
ਰਾਜਪਾਲ ਟਾਮ ਕਾਰਬੈਟ (ਗ)
ਲੈਫਟੀਨੈਂਟ ਰਾਜਪਾਲ ਜਿਮ ਕੌਲੀ (ਗ)
ਵਿਧਾਨ ਸਭਾ ਸਧਾਰਨ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦ ਸਦਨ
ਸੰਯੁਕਤ ਰਾਜ ਸੈਨੇਟਰ ਬਾਬ ਕੇਸੀ, ਜੂਨੀਅਰ (ਲੋ)
ਪੈਟ ਟੂਮੀ (ਗ)
ਸੰਯੁਕਤ ਰਾਜ ਸਦਨ ਵਫ਼ਦ ੧੩ ਗਣਤੰਤਰੀ, ੫ ਲੋਕਤੰਤਰੀ (list)
ਸਮਾਂ ਜੋਨ ਪੂਰਬੀ: UTC-੫/-੪
ਛੋਟੇ ਰੂਪ PA Pa. or Penna. US-PA
ਵੈੱਬਸਾਈਟ www.pa.gov

ਪੈੱਨਸਿਲਵੇਨੀਆ (ਸੁਣੋi/ˌpɛnsɨlˈvnjə/), ਅਧਿਕਾਰਕ ਤੌਰ 'ਤੇ ਪੈੱਨਸਿਲਵੇਨੀਆ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਦੇ ਉੱਤਰ-ਪੂਰਬੀ, ਮੱਧ-ਅੰਧ ਅਤੇ ਮਹਾਨ ਝੀਲਾਂ ਖੇਤਰਾਂ ਵਿੱਚ ਸਥਿੱਤ ਇੱਕ ਰਾਜ ਹੈ। ਇਸਦੀਆਂ ਹੱਦਾਂ ਦੱਖਣ-ਪੂਰਬ ਵੱਲ ਡੈਲਾਵੇਅਰ, ਦੱਖਣ ਵੱਲ ਮੈਰੀਲੈਂਡ, ਦੱਖਣ-ਪੱਛਮ ਵੱਲ ਪੱਛਮੀ ਵਰਜਿਨੀਆ, ਪੱਛਮ ਵੱਲ ਓਹਾਇਓ, ਉੱਤਰ-ਪੱਛਮ ਵੱਲ ਈਰੀ ਝੀਲ ਅਤੇ ਓਂਟਾਰੀਓ, ਕੈਨੇਡਾ, ਉੱਤਰ ਵੱਲ ਨਿਊ ਯਾਰਕ ਅਤੇ ਪੂਰਬ ਵੱਲ ਨਿਊ ਜਰਸੀ ਨਾਲ਼ ਲੱਗਦੀਆਂ ਹਨ। ਇਸਦੇ ਮੱਧ ਵਿੱਚੋਂ ਐਪਲੇਸ਼ਨ ਪਹਾੜ ਗੁਜ਼ਰਦੇ ਹਨ।

ਹਵਾਲੇ[ਸੋਧੋ]