ਵਿਕੀਪੀਡੀਆ:ਚੁਣੀ ਹੋਈ ਤਸਵੀਰ/15 ਫ਼ਰਵਰੀ
ਦਿੱਖ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਗੁਲਦਾਊਦੀ ਪੱਤਝੜ ਅਤੇ ਸਰਦੀਆਂ ਦੇ ਮੌਸਮ ਦਾ ਫੁੱਲ ਹੈ। ਇਸ ਦੀਆਂ 30 ਕਿਸਮਾਂ ਹਨ । ਇਹ ਮੂਲ ਤੌਰ ’ਤੇ ਏਸ਼ੀਆ ਅਤੇ ਪੂਰਬੀ ਯੂਰਪ ਦਾ ਪੌਦਾ ਹੈ। ਗੁਲਦਾਊਦੀ ਨੂੰ 3500 ਸਾਲ ਪਹਿਲਾਂ ਚੀਨ ਵਿੱਚ ਉਗਾਇਆ ਜਾਂਦਾ ਸੀ ਅਤੇ ਅੱਠਵੀਂ ਸਦੀ ਵਿੱਚ ਇਹ ਫੁੱਲ ਜਾਪਾਨ ਦੀ ਸਰਕਾਰੀ ਮੁਹਰ ਬਣ ਗਿਆ। ਸਤਾਰ੍ਹਵੀਂ ਸਦੀ ’ਚ ਇਹ ਯੂਰਪ ਵਿੱਚ ਫੁੱਲ ਕਰਾਈਸੈਂਥੀਮਮ ਕਹਾਇਆ ਜਿਸਦਾ ਯੂਨਾਨੀ ਵਿੱਚ ਮਤਲਬ ਹੈ।
ਤਸਵੀਰ: commons:Tiger Tail chrysanthemum
ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ