ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁੰਦਰ ਦਾਸ ਆਰਾਮ 18ਵੀ ਸਦੀ ਦਾ ਇੱਕ ਪੰਜਾਬੀ ਕਿੱਸਾਕਾਰ ਹੈ। ਇਸ ਦਾ ਅਸਲ ਨਾਮ ਸੁੰਦਰ ਦਾਸ ਲਾਲੀ ਸੀ ਅਤੇ 'ਆਰਾਮ' ਤਖੱਲਸ ਸੀ। ਇਸ ਨੇ ਮਸਨਵੀ ਕਵਿ ਰੂਪ ਵਿੱਚ ਕਿੱਸਿਆਂ ਦੀ ਰਚਨਾ ਕੀਤੀ।[1]
- ↑ 1.0 1.1 ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਆਡੀਸ਼ਨ 2016