ਸਮੱਗਰੀ 'ਤੇ ਜਾਓ

ਟਹਿਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟਹਿਣਾ ਜ਼ਿਲ੍ਹਾ ਫ਼ਰੀਦਕੋਟ ਦਾ ਇੱਕ ਪਿੰਡ ਹੈ।ਇਹ ਰਾਸ਼ਟਰੀ ਰਾਜ ਮਾਰਗ 54 ਉੱਤੇ ਸਥਿਤ ਹੈ ਇਸ ਪਿੰਡ ਦੀ ਆਬਾਦੀ 2011 ਦੀ ਜਨਗਣਨਾ ਅਨੁਸਾਰ 3631 ਹੈ। ਪਿੰਡ ਵਿੱਚ ਇੱਕ ਹਾਈ ਅਤੇ ਇੱਕ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਡਾਕਘਰ ਵੀ ਸਥਿਤ ਹੈ। ਪਿੰਡ ਵਿੱਚ ਕੁੱਲ 700 ਘਰ ਹਨ।