ਟਹਿਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਟਹਿਣਾ ਜ਼ਿਲ੍ਹਾ ਫ਼ਰੀਦਕੋਟ ਦਾ ਇੱਕ ਪਿੰਡ ਹੈ।ਇਹ ਰਾਸ਼ਟਰੀ ਰਾਜ ਮਾਰਗ 54 ਉਤੇ ਸਥਿਤ ਹੈ ਇਸ ਪਿੰਡ ਦੀ ਆਬਾਦੀ 2011 ਦੀ ਜਨਗਣਨਾ ਅਨੁਸਰ 3631 ਹੈ। ਪਿੰਡ ਵਿੱਚ ਇਕ਼ ਹਾਈ ਅਤੇ ਇਕ਼ ਪ੍ਰਾਇਮਰੀ ਸਕੁਲ ਹੈ। ਪਿੰਡ ਵਿੱਚ ਡਾਕਘਰ ਵੀ ਸਥਿਤ ਹੈ। ਪਿੰਡ ਵਿੱਚ ਕੁਲ 700 ਘਰ ਹਨ।