ਸਮੱਗਰੀ 'ਤੇ ਜਾਓ

ਹੱਥ ਲਿਖਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹੱਥ ਲਿਖਤ (ਅੰਗਰੇਜ਼ੀ: Manuscript) ਉਸ ਦਸਤਾਵੇਜ਼ ਨੂੰ ਕਹਿੰਦੇ ਹਨ ਜੋ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੁਆਰਾ ਹੱਥ ਨਾਲ ਲਿਖੀਆਂ ਗਿਆ ਹੋਵੇ, ਜਿਵੇਂ ਹੱਥਲਿਖਤ ਚਿੱਠੀ। ਪ੍ਰਿੰਟ ਕੀਤਾ ਹੋਇਆ ਜਾਂ ਕਿਸੇ ਹੋਰ ਢੰਗ ਨਾਲ ਕਿਸੇ ਦੂਜੇ ਦਸਤਾਵੇਜ਼ ਤੋਂ (ਜੰਤਰਿਕ ਰੀਤੀ ਨਾਲ) ਨਕਲ ਕਰਕੇ ਤਿਆਰ ਸਮਗਰੀ ਨੂੰ ਹੱਥਲਿਖਤ ਨਹੀਂ ਕਹਿੰਦੇ।[1]

ਹਵਾਲੇ

[ਸੋਧੋ]
  1. "Definition of MANUSCRIPT". www.merriam-webster.com. Retrieved 15 April 2018.