ਕਰਨਾਟਕ ਪ੍ਰੀਮੀਅਰ ਲੀਗ
ਦਿੱਖ
ਤਸਵੀਰ:KPL 2019 logo.png | |
ਦੇਸ਼ | ਭਾਰਤ |
---|---|
ਪ੍ਰਬੰਧਕ | ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ |
ਮੁੱਖ ਦਫਤਰ | ਬੈਂਗਲੋਰ, ਕਰਨਾਟਕ |
ਫਾਰਮੈਟ | ਟਵੰਟੀ20 |
ਪਹਿਲਾ ਐਡੀਸ਼ਨ | 2009/10 |
ਨਵੀਨਤਮ ਐਡੀਸ਼ਨ | 2017/18 |
ਅਗਲਾ ਐਡੀਸ਼ਨ | 2018/19 |
ਟੂਰਨਾਮੈਂਟ ਫਾਰਮੈਟ | ਰਾਊਂਡ-ਰੌਬਿਨ ਅਤੇ ਪਲੇਆਫ਼ |
ਟੀਮਾਂ ਦੀ ਗਿਣਤੀ | 7 |
ਮੌਜੂਦਾ ਜੇਤੂ | ਬੀਜਾਪੁਰ ਬੁੱਲਜ਼ (ਦੂਜਾ ਖਿਤਾਬ) |
ਸਭ ਤੋਂ ਵੱਧ ਜੇਤੂ | ਬੀਜਾਪੁਰ ਬੁੱਲਜ਼ (ਦੋ ਖਿਤਾਬ) |
ਵੈੱਬਸਾਈਟ | www.kpl.cricket |
ਕਰਨਾਟਕ ਪ੍ਰੀਮੀਅਰ ਲੀਗ (ਕੇ.ਪੀ.ਐਲ.) ਇੱਕ ਭਾਰਤੀ ਟਵੰਟੀ20 ਕ੍ਰਿਕਟ ਲੀਗ ਹੈ ਜਿਸਨੂੰ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਵੱਲੋਂ ਅਗਸਤ 2009 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇਸਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਤਰਜ਼ ਉੱਪਰ ਬਣਾਇਆ ਗਿਆ ਸੀ। ਇਸ ਵਿੱਚ 8 ਟੀਮਾਂ ਭਾਗ ਲੈਂਦੀਆਂ ਹਨ।
ਕੇ.ਪੀ.ਐਲ. ਦਾ ਪਹਿਲਾ ਸਪੌਂਸਰ ਮੰਤਰੀ ਡਿਵੈਲਪਰਜ਼ ਸੀ, ਜਿਸਨੇ ਇਸ ਟੂਰਨਾਮੈਂਟ ਲਈ ਪੰਜ ਸਾਲਾਂ ਲਈ ₹110 million (US$1.4 million) ਦਿੱਤੇ।[1] ਕੇ.ਪੀ.ਐਲ. ਨੂੰ 2011, 2012, 2013 ਵਿੱਚ ਨਹੀਂ ਕਰਵਾਇਆ ਗਿਆ ਅਤੇ 3 ਸਾਲਾਂ ਦੇ ਵਕਫ਼ੇ ਪਿੱਛੋਂ ਇਸਦਾ ਤੀਜਾ ਐਡੀਸ਼ਨ ਮੈਸੂਰ ਵਿਖੇ 28 ਅਗਸਤ ਨੂੰ ਸ਼ੁਰੂ ਹੋਇਆ ਸੀ। 2014 ਵਿੱਚ ਕਾਰਬਨ ਮੋਬਾਈਲਜ਼ ਨੇ ਇਸ ਟੂਰਨਾਮੈਂਟ ਲਈ 3 ਸਾਲਾ ਸਪਾਂਸਰਸ਼ਿਪ ਜਿੱਤੀ ਸੀ।
ਹਵਾਲੇ
[ਸੋਧੋ]- ↑ "Mantri Developers to sponsor KPL". The Hindu. 18 August 2009. Retrieved 24 December 2010.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |