ਬੀ.ਐੱਸ. ਬੀਰ
ਦਿੱਖ
ਬੀ.ਐੱਸ. ਬੀਰ (15 ਅਗਸਤ 1947 - 11 ਜਨਵਰੀ 2019) ਪੰਜਾਬੀ ਤੇ ਹਿੰਦੀ ਭਾਸ਼ਾ ਦਾ ਲੇਖਕ ਸੀ। ਉਹ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦਾ ਸੰਪਾਦਕ ਸੀ।[1]
ਲਿਖਤਾਂ
[ਸੋਧੋ]ਕਹਾਣੀ ਸੰਗ੍ਰਹਿ
[ਸੋਧੋ]- ਕੁਦਰਤ ਬਨਾਮ ਆਦਮੀ
- ਪੌਣਾ ਆਦਮੀ
- ਬੌਣੇ
- ਛੋਟੇ ਵੱਡੇ ਰੱਬ
- ਨਿੱਕੇ ਵੱਡੇ ਮੈਟਰੋ
- ਚੁਰਾਹੇ ਖੜ੍ਹਾ ਬੁੱਤ ਬੋਲਦਾ
- ਇਹ ਕਿਹਾ ਖਾਲਿਸਤਾਨ
- ਗੁਲਨਾਰੀ ਰੰਗ
- ਬੀ.ਐੱਸ. ਬੀਰ ਦੀਆਂ ਚੋਣਵੀਆਂ ਕਹਾਣੀਆਂ
ਹੋਰ
[ਸੋਧੋ]- ਬੀ.ਐਸ.ਬੀਰ ਦਾ ਕਾਵਿ-ਜਗਤ (ਸਮੁਚਾ ਕਾਵਿ)
- ਧੂੰਆਂ (ਨਾਵਲ)
- ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ (ਜੀਵਨੀ)
ਹਵਾਲੇ
[ਸੋਧੋ]- ↑ "ਤੁਰ ਗਿਆ ਪੰਜਾਬੀ ਤੇ ਹਿੰਦੀ ਸਾਹਿਤ ਦਾ ਮਹਿਰਮ ਬੀ.ਐੱਸ. ਬੀਰ --- ਨਿਰੰਜਣ ਬੋਹਾ - sarokar.ca". sarokar.ca. Retrieved 2019-09-08.