ਸਮੱਗਰੀ 'ਤੇ ਜਾਓ

ਬੀ.ਐੱਸ. ਬੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬੀ.ਐੱਸ. ਬੀਰ (15 ਅਗਸਤ 1947 - 11 ਜਨਵਰੀ 2019) ਪੰਜਾਬੀ ਤੇ ਹਿੰਦੀ ਭਾਸ਼ਾ ਦਾ ਲੇਖਕ ਸੀ। ਉਹ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦਾ ਸੰਪਾਦਕ ਸੀ।[1]

ਲਿਖਤਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਕੁਦਰਤ ਬਨਾਮ ਆਦਮੀ
  • ਪੌਣਾ ਆਦਮੀ
  • ਬੌਣੇ
  • ਛੋਟੇ ਵੱਡੇ ਰੱਬ
  • ਨਿੱਕੇ ਵੱਡੇ ਮੈਟਰੋ
  • ਚੁਰਾਹੇ ਖੜ੍ਹਾ ਬੁੱਤ ਬੋਲਦਾ
  • ਇਹ ਕਿਹਾ ਖਾਲਿਸਤਾਨ
  • ਗੁਲਨਾਰੀ ਰੰਗ
  • ਬੀ.ਐੱਸ. ਬੀਰ ਦੀਆਂ ਚੋਣਵੀਆਂ ਕਹਾਣੀਆਂ

ਹੋਰ

[ਸੋਧੋ]
  • ਬੀ.ਐਸ.ਬੀਰ ਦਾ ਕਾਵਿ-ਜਗਤ (ਸਮੁਚਾ ਕਾਵਿ)
  • ਧੂੰਆਂ (ਨਾਵਲ)
  • ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ (ਜੀਵਨੀ)

ਹਵਾਲੇ

[ਸੋਧੋ]
  1. "ਤੁਰ ਗਿਆ ਪੰਜਾਬੀ ਤੇ ਹਿੰਦੀ ਸਾਹਿਤ ਦਾ ਮਹਿਰਮ ਬੀ.ਐੱਸ. ਬੀਰ --- ਨਿਰੰਜਣ ਬੋਹਾ - sarokar.ca". sarokar.ca. Retrieved 2019-09-08.