ਚਾਰਲਸ ਸਵੀਨਰਟਨ
ਦਿੱਖ
[1]ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਵਿੱਚ ਪਾਦਰੀ ਚਾਰਲਸ ਸਵਿਨਰਟਨ (ਜਨਮ ਲਗਪਗ 27 ਨਵੰਬਰ 1843 - 1923) ਦਾ ਨਾਂ ਬੜਾ ਅਹਿਮ ਹੈ। ਸਿਵਾਏ ਇਸ ਗੱਲ ਦੇ ਕਿ ਉਹ ਇੱਕ ਰਿਟਾਇਰਡ ਪਾਦਰੀ ਸੀ। ਉਸਦੇ ਜੀਵਨ ਬਾਰੇ ਹੋਰ ਕੋਈ ਵੀ ਜਾਣਕਾਰੀ ਸਾਨੂੰ ਨਹੀਂ ਮਿਲੀ।[2] ਇਸ ਉੱਘੇ ਵਿਦਵਾਨ ਪਾਦਰੀ,ਆਲੋਚਕ,ਵਿਸ਼ਲੇਸ਼ਣ ਕਰਤਾ,ਇਤਿਹਾਸਕਾਰ ਵਿਅਕਤੀ ਨੇ ਪੰਜਾਬ ਦੀਆਂ ਅਨੇਕਾਂ ਥਾਵਾਂ ਤੇ ਤੁਰ-ਫਿਰ ਕੇ ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਦਾ ਕੰਮ ਆਰੰਭ ਕੀਤਾ।
ਪੁਸਤਕਾਂ
[ਸੋਧੋ]- ਦਾ ਅਫਗ਼ਾਨ ਵਾਰ (1880)
- "ਫੋਰ ਲੀਜੰਡ ਆਫ਼ ਕਿੰਗ ਰਸਾਲੂ ਆਫ਼ ਸਿਆਲਕੋਟ "ਦਾ ਫੋਕਲੋਰ ਜਨਰਲ ਜਿਲਦ ਜਨਵਰੀ-ਦਸੰਬਰ (1883)ਫੋਕਲੋਰ ਸੁਸਾਇਟੀ ਲੰਡਨ 1883
- ਦਾ ਐਂਡਵੈਚਰਸ ਆਫ਼ ਦਾ ਪੰਜਾਬ ਹੀਰੋ ਰਾਜਾ ਰਸਾਲੂ:ਐਂਡ ਅਦਰ ਫੋਕ ਟੇਲਜ਼ ਆਫ਼ ਦਾ ਪੰਜਾਬ 1884
- ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ:ਵਿਦ ਇਲਸਟਰੇਸ਼ਨ ਬਾਏ ਨੇਟਿਵ ਹੈਂਡਜ਼ 1903
- ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ:ਵਿਦ ਇੰਡੀਅਨ ਨਾਈਟਸ ਐਨਟਰਟੇਨਮੈਂਟ 1908
- ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ:ਵਿਦ ਇੰਡੀਅਨ ਨਾਈਟਸ ਐਨਟਰਟੇਨਮੈਂਟ ਕੁਲੈਕਟਡ ਐਂਡ ਐਡੀਟਡ ਫਰਾਮ ਉਰੀਜਨਲ ਸੋਰਸਜ਼ 1928[3]
ਹਵਾਲੇ
[ਸੋਧੋ]- ↑ "Rev. Charles Swynnerton". geni_family_tree. Retrieved 2019-09-08.
- ↑ ਪੰਜਾਬੀ ਲੋਕਧਾਰਾ ਦੇ ਸੰਗ੍ਰਹਿ,ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ ਵਿਦਵਾਨਾਂ ਦਾ ਯੋਗਦਾਨ,ਸੈਮੂਅਲ ਗਿੱਲ,2014,ਪੰਨਾ-132
- ↑ 1928 ਵਾਲੀ ਪੁਸਤਕ ਦੀ ਕਾਪੀ ਉਪਲਬਧ ਨਹੀਂ ਹੋ ਸਕੀ