ਸਮੱਗਰੀ 'ਤੇ ਜਾਓ

ਬਾਂਕਾ-ਮੁੰਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਿੰਦੂ ਧਰਮ ਵਿਚ, ਬਾਂਕਾ-ਮੁੰਡੀ ਸ਼ਿਕਾਰ ਅਤੇ ਜਣਨ ਦੀ ਦੇਵੀ ਹੈ। ਹਿੰਦੂ ਬਾਂਕਾ-ਮੁੰਡੀ ਨੂੰ ਜੰਗਲੀ ਜਾਨਵਰਾਂ ਤੋਂ ਸੁੱਰਖਿਆ ਲਈ ਪੁੱਜਿਆ ਜਾਂਦਾ ਹੈ। ਇਸ ਦੇਵੀ ਨੂੰ ਡਰ ਨੂੰ ਖਤਮ ਕਰਨ ਲਈ ਅਤੇ ਜਣਨ ਲਈ ਵੀ ਪੁੱਜਿਆ ਜਾਂਦਾ ਹੈ।