ਇਸ਼ਤਿਹਾਰਬਾਜ਼ੀ
ਦਿੱਖ
mai apne youtube channel te add laoni chahnda ja
Kis tra laoni hai
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਸ਼ਤਿਹਾਰਬਾਜ਼ੀ (ਜਾਂ ਮਸ਼ਹੂਰੀਕਰਨ) ਵਪਾਰਕ ਸੰਚਾਰ ਦਾ ਇੱਕ ਰੂਪ ਹੈ ਜਿਸ ਰਾਹੀਂ ਸਰੋਤਿਆਂ ਨੂੰ ਕੋਈ ਕਾਰਵਾਈ ਕਰਨ ਜਾਂ ਕਰਦੇ ਰਹਿਣ ਵਾਸਤੇ ਰਾਜ਼ੀ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਕਿਸੇ ਤਜਾਰਤੀ ਪੇਸ਼ਕਸ਼ ਜਾਂ ਸਿਆਸੀ ਜਾਂ ਵਿਚਾਰਕ ਸਹਾਇਤਾ ਦੇ ਸਬੰਧ ਵਿੱਚ।
ਇਸ਼ਤਿਹਾਰਬਾਜ਼ੀ ਇੱਕ ਅਜਿਹੇ ਸੁਨੇਹੇ ਹਨ ਜਿਹੜੇ ਲੋਕਾਂ ਦੁਆਰਾ ਭੇਜੇ ਜਾਂਦੇ ਹਨ ਅਤੇ ਪ੍ਰਭਾਵੀ ਲੋਕਾਂ ਦੁਆਰਾ ਪ੍ਰਾਪਤ ਕੀਤੇ ਜ਼ਾਦੇ ਹਨ। ਇਸ਼ਤਿਹਾਰਬਾਜ਼ੀ ਸੇਵਾ ਨੂੰ ਵਰਤਣ ਵਾਲਿਆਂ ਵਿਚਕਾਰ ਸੰਚਾਰ ਦਾ ਸਾਧਨ ਹੈ। ਇਸ਼ਤਿਹਾਰਬਾਜ਼ੀ ਦੀ ਯੂ.ਕੇ ਐਸੋਸੀਏਸ਼ਨ ਦੁਆਰਾ ਵਿਆਖਿਆ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉੱਥੇ ਪੇਸ਼ ਕੀਤੀ ਜ਼ਾਦੀ ਹੈ ਜਿਹੜੇ ਲੋਕ ਇਸ ਤੋਂ ਜਾਗਰੂਕ ਨਹੀਂ ਹੁੰਦੇ। ਅੱਜ ਦੇ ਸੰਸਾਰ ਵਿੱਚ ਇਸ਼ਤਿਹਾਰਬਾਜ਼ੀ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਤਰ੍ਹਾਂ ਦਾ ਸੰਭਵ ਮੀਡੀਆ ਵਰਤੋਂ ਕਰਦੀ ਹੈ। ਪ੍ਰੈਸ, ਇੰਟਰਨੈਟ, ਮੇਲ, ਪੋਸਟਰਾਂ ਰਾਹੀਂ ਲੋਕਾਂ ਕੋਲ ਪੇਸ਼ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉਹਨਾਂ ਕੰਪਨੀਆਂ ਦੁਆਰਾ ਬਣੀ ਹੁੰਦੀ ਹੈ ਜਿਸ ਵਿੱਚ ਉਹ ਸੰਸਥਾਵਾਂ ਆ ਜਾਂਦੀਆਂ ਹਨ ਜੋ ਇਸ਼ਤਿਹਾਰਬਾਜ਼ੀ ਬਣਾਉਦੀਆਂ ਹਨ। ਮੀਡੀਆਂ ਇਸ਼ਤਿਹਾਰਬਾਜ਼ੀ ਨੂੰ ਲੋਕਾਂ ਤੱਕ ਪਹੁੰਚਾਉਦਾ ਹੈ। ਜਿਸ ਵਿੱਚ ਸੰਪਾਦਕ, ਮੈਨੇਜਰ, ਖੋਜਾਰਥੀ ਤੇ ਡਿਜ਼ਾਇਨਰ ਆ ਜਾਂਦੇ ਹਨ ਜੋ ਕਿ ਇਸ ਨੂੰ ਗਾਹਕਾਂ ਤੱਕ ਪਹੁੰਚਾਉਂਦੇ ਹਨ। ਇੱਕ ਕੰਪਨੀ ਇੱਕ ਉਤਪਾਦਨ ਦਾ ਬ੍ਰੈਡ, ਉਸਦੀ ਦਿਖ, ਉਸਦੇ ਪ੍ਰਭਾਵ ਤੇ ਉਸਦਾ ਮੁਲ ਤਹਿ ਕਰਦੀ ਹੈ। ਜਦੋਂ ਕਲਾਇਟ ਦੀ ਸਹਿਮਤੀ ਮਿਲ ਜ਼ਾਦੀ ਹੈ ਤਾਂ ਇਸ਼ਤਿਹਾਰਬਾਜ਼ੀ ਦੀ ਬਹੁਤ ਜਲਦੀ ਮਸ਼ਹੂਰੀ ਹੋ ਜ਼ਾਦੀ ਹੈ।
ਵਿਕੀਮੀਡੀਆ ਕਾਮਨਜ਼ ਉੱਤੇ Advertising ਨਾਲ ਸਬੰਧਤ ਮੀਡੀਆ ਹੈ।
- Advertising Educational Foundation Archived 2009-04-20 at the Wayback Machine., archived advertising exhibits and classroom resources
- Hartman Center for Sales, Advertising & Marketing History at Duke University Archived 2014-01-06 at the Wayback Machine.
- Duke University Libraries Digital Collections:
- Ad*Access, over 7,000 U.S. and Canadian advertisements, dated 1911–1955, includes World War II propaganda.
- Emergence of Advertising in America, 9,000 advertising items and publications dating from 1850 to 1940, illustrating the rise of consumer culture and the birth of a professionalized advertising industry in the United States.
- AdViews, vintage television commercials
- ROAD 2.0, 30,000 outdoor advertising images
- Medicine & Madison Avenue, documents advertising of medical and pharmaceutical products
- Duke University Libraries Digital Collections:
- On-Line exhibits at William F. Eisner Museum of Advertising & Design
- Art & Copy, a 2009 documentary film about the advertising industry