ਵਰਤੋਂਕਾਰ:Ammy bakhshiwal
J ਹੁੰਦਾ ਘਰ ਵਿਚ ਰਾਸ਼ਨ ਏਵੇਂ ਰਸਤੇ ਚ ਖਲੋੰਦੀ ਨਾ
ਕਾਹਤੋ ਹੱਥ ਮੈ ਫਲੋੰਦੀ j ਭੁੱਖ ਕਦੇ ਸਤੋਂਦੀ ਨਾ
ਰਾਹ ਵਿਚ ਖੜਕੇ ਤਰਲੇ ਤੇਰੇ ਮੈ ਪਾਉਂਦੀ ਨਾ
ਬਚਿਆ ਨੂੰ ਘਰ ਵਿੱਚ ਭੁੱਖ j ਸਤਾਉਂਦੀ ਨਾ
ਓਨਾ ਦੀ ਭੁੱਖ ਲਈ ਭੁੱਖ ਤੇਰੀ ਮੈਂ ਮਿਟਾਉਂਦੀ ਨਾ
ਹੁੰਦਾ ਘਰ ਵਿਚ ਰਾਸ਼ਨ‚,,,,,,,,,,,,,,,,,,,,,,,,,,,,,,,,,,,,,,,
ਅੱਜ ਹੋਣਾ ਸੀ ਮੈਂ ਲੀਡਰ ਇਹ ਗਰੀਬੀ j ਸਤਾਉਂਦੀ ਨਾ
ਤੇਰੀ ਰਾਜ ਬਾੜੀ j ਪੀੜ੍ਹੀ ਦਰ ਪੀੜ੍ਹੀ ਅੱਗੇ ਆਉਂਦੀ ਨਾ
J ਹੁੰਦਾ ਘਰ ਵਿਚ ਰਾਸਨ ‚ ਏਵੇਂ ਰਸਤੇ ਚ ਖਲੋਂਦੀ ਨਾ
ਕਾਹਤੋ ਹੱਥ ਮੈ ਫਲੋਂਦੀ j ਭੁੱਖ ਕਦੇ ਸਤਾਉਂਦੀ ਨਾ
ਰਾਹ ਵਿਚ ਖੜਕੇ ਤੇਰੇ ਤਰਲੇ ਮੈ ਪਾਉਂਦੀ ਨਾ ,,,,,,,,,,,,,,,,,,,,
Ammy bakhshiwal Make My Nd Ur Pics Collag And Put It As Ur Dp With Dazzling Status