ਸਮੱਗਰੀ 'ਤੇ ਜਾਓ

ਬੌਰਟਨ-ਆਨ-ਦ-ਵਾਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੌਰਟਨ-ਆਨ-ਦ-ਵਾਟਰ
Police 
Fire 
Ambulance 
List of places
United Kingdom

ਬੌਰਟਨ-ਆਨ-ਦ-ਵਾਟਰ ਇੰਗਲੈਂਡ ਦੇ ਗਲੌਸਟਰਸ਼ਾਇਰ ਦਾ ਇੱਕ ਪਿੰਡ ਅਤੇ ਸਿਵਲ ਪੈਰਿਸ਼ ਹੈ ਜੋ ਕੁਦਰਤ ਦੀ ਸੁੰਦਰਤਾ ਦੇ ਕੋਟਸਵੋਲਡਜ਼ ਏਰੀਆ ਦੇ ਅੰਦਰ ਇੱਕ ਵਿਸ਼ਾਲ ਪਧਰੀ ਵਾਦੀ ਤੇ ਸਥਿਤ ਹੈ। ਸਾਲ 2011 ਦੀ ਮਰਦਮਸ਼ੁਮਾਰੀ ਵੇਲੇ ਇਸ ਪਿੰਡ ਦੀ ਆਬਾਦੀ 3,296 ਸੀ।[1] ਪਿੰਡ ਦੇ ਕੋਰ ਦਾ ਬਹੁਤਾ ਹਿੱਸਾ ਸੰਭਾਲ ਖੇਤਰ ਮਨੋਨੀਤ ਕੀਤਾ ਗਿਆ ਹੈ।[2]

ਵੇਰਵਾ

[ਸੋਧੋ]

ਬੌਰਟਨ-ਆਨ-ਵਾਟਰ ਦੀ ਮੁੱਖ ਗਲੀ ਦੇ ਦੋਨੋਂ ਪਾਸੇ ਲੰਬੀ ਚੌੜੀ ਹਰਿਆਵਲ ਹੈ ਅਤੇ ਵਿੰਡਰਸ਼' ਨਾਮ ਦਾ ਛੋਟਾ ਜਿਹਾ ਦਰਿਆ ਇਸ ਦੇ ਵਿੱਚੋਂ ਲੰਘਦਾ ਹੈ। ਦਰਿਆ ਉੱਤੇ ਪੰਜ ਨੀਵੇਂ, ਡਾਟਡਾਰ ਪੁਲ ਬਣਾਏ ਹੋਏ ਹਨ। ਉਹ 1654 ਅਤੇ 1953 ਦੇ ਵਿਚਕਾਰ ਬਣਾਏ ਗਏ ਸਨ, ਜੋ "ਵੈਨਿਸ ਆਫ਼ ਦ ਕਾਟਸਵੋਲਡਜ਼" ਵੱਲ ਜਾਂਦੇ ਹਨ।[3]

ਸੇਂਟ ਲਾਰੈਂਸ ਚਰਚ ਦਾ ਅੰਦਰੂਨੀ ਭਾਗ

ਸੈਰ-ਸਪਾਟੇ ਦੇ ਮੌਸਮ ਵਿੱਚ ਅਕਸਰ ਪਿੰਡ ਵਿੱਚ ਵਸਨੀਕਾਂ ਨਾਲੋਂ ਵਧੇਰੇ ਸੈਲਾਨੀ ਹੁੰਦੇ ਹਨ।[4] 3500 ਸਥਾਈ ਵਸਨੀਕਾਂ ਦੇ ਮੁਕਾਬਲੇ ਹਰ ਸਾਲ ਲਗਭਗ 300,000 ਸੈਲਾਨੀ ਇਥੇ ਆਉਂਦੇ ਹਨ।[5]

ਸੈਰ ਸਪਾਟਾ

[ਸੋਧੋ]
ਪਿੰਡ ਦਾ ਇੱਕ ਪੁਲ
ਮੋਟਰ ਅਜਾਇਬ ਘਰ
ਮਾਡਲ ਪਿੰਡ

ਹਵਾਲੇ

[ਸੋਧੋ]
  1. "Parish population 2011". Archived from the original on 1 ਸਤੰਬਰ 2020. Retrieved 22 March 2015. {{cite web}}: Unknown parameter |dead-url= ignored (|url-status= suggested) (help)
  2. "Conservation Area Statement" (PDF). Cotswold District Council. Archived from the original (PDF) on 17 ਜੁਲਾਈ 2018. Retrieved 16 July 2018. {{cite web}}: Unknown parameter |dead-url= ignored (|url-status= suggested) (help)
  3. "History of Bourton-on-the-Water". Cotswolds Info. Retrieved 16 July 2018.
  4. "Local Plan". Cotswold District Council. Archived from the original on 7 November 2011. Retrieved 2 July 2011.
  5. "12 tiny villages which are drowning in tourists". The Telegraph. Retrieved 16 July 2018.