ਸਮੱਗਰੀ 'ਤੇ ਜਾਓ

ਪੈਂਟਾਗਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੈਂਟਾਗਨ
The Pentagon
ਪੈਂਟਾਗਨ ਜਨਵਰੀ 2008 ਵਿੱਚ
Lua error in ਮੌਡਿਊਲ:Location_map at line 522: Unable to find the specified location map definition: "Module:Location map/data/United States District of Columbia street" does not exist.
ਆਮ ਜਾਣਕਾਰੀ
ਰੁਤਬਾਮੁਕੰਮਲ
ਆਰਕੀਟੈਕਚਰ ਸ਼ੈਲੀਕਲਾਸੀਕਲ ਰਵਾਈਵਲ
ਜਗ੍ਹਾਅਰਿੰਗਟਨ ਕਾਊਂਟੀ, ਵਿਰਜੀਨੀਆ
ਪਤਾ1400 ਡਿਫੈਂਸ ਪੈਂਟਾਗਨ, ਅਰਿੰਗਟਨ, ਵੀਏ
ਨਿਰਮਾਣ ਆਰੰਭ11 ਸਤੰਬਰ 1941
ਮੁਕੰਮਲ15 ਜਨਵਰੀ 1943
ਲਾਗਤ$ 83 million
($1.53 billion in 2024 dollars[1])
ਮਾਲਕਯੂਨਾਇਟਡ ਸਟੇਟਸ ਦਾ ਡਿਫੈਂਸ ਵਿਭਾਗ
ਉਚਾਈ
ਉਚਾਈ77 feet 3.5 inches (23.559 m)
ਸਿਖਰ ਮੰਜ਼ਿਲ5
ਤਕਨੀਕੀ ਜਾਣਕਾਰੀ
ਮੰਜ਼ਿਲ ਦੀ ਗਿਣਤੀ7
ਮੰਜ਼ਿਲ ਖੇਤਰ6,636,360 square feet (620,000 m2)
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਜਾਰਜ ਬੇਰਗਸਟਰਾਮ
ਡੈਵਿਡ ਜੇ ਵਿਟਮੇਰ
ਮੁੱਖ ਠੇਕੇਦਾਰਜਾਨ ਮੈਕਸ਼ੇਨ, ਇੰਕ.
ਹੋਰ ਜਾਣਕਾਰੀ
ਪਾਰਕਿੰਗ67 ਏਕੜ
ਹਵਾਲੇ
ਫਰਮਾ:Infobox NRHP

ਪੈਂਟਾਗਨ (The Pentagon) ਯੂਨਾਇਟਡ ਸਟੇਟਸ ਦੇ ਡਿਫੈਂਸ ਵਿਭਾਗ ਦੇ ਹੈੱਡਕੁਆਟਰ ਵਾਲੀ ਇਮਾਰਤ ਦਾ ਨਾਮ ਹੈ। ਇਹ ਵਿਰਜਿਨਿਆ ਦੀ ਅਰਿੰਗਟਨ ਕਾਊਂਟੀ ਵਿੱਚ ਸਥਿਤ ਹੈ। ਪੈਂਟਾਗਨ ਨੂੰ ਅਕਸਰ ਅਮਰੀਕਾ ਦੇ ਡਿਫੈਂਸ ਵਿਭਾਗ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ। ਇਸ ਇਮਾਰਤ ਦਾ ਨਿਰਮਾਣ ਦੂਸਰੀ ਸੰਸਾਰ ਜੰਗ ਦੇ ਸਮੇਂ 11 ਸਤੰਬਰ 1941 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 15 ਜਨਵਰੀ 1943 ਤੱਕ ਚੱਲਿਆ। ਜਨਰਲ ਬ੍ਰੇਹੋਨ ਸੋਮਰਵੈੱਲ ਇਸ ਪ੍ਰੋਜੈਕਟ ਲਈ ਮੁੱਖ ਪ੍ਰੇਰਕ ਸ਼ਕਤੀ ਸੀ;[2] ਅਮਰੀਕੀ ਫੌਜ ਵਲੋਂ ਕਰਨਲ ਲੇਸਲੀ ਗਰੋਵਜ ਨੇ ਇਸ ਦੀ ਦੇਖ-ਰੇਖ ਦੀ ਜਿੰਮੇਵਾਰੀ ਨਿਭਾਈ। ਇਸ ਦੇ ਨਿਰਮਾਣ ਵਿੱਚ 8 ਕਰੋੜ 30 ਲੱਖ ਡਾਲਰ ਦੀ ਲਾਗਤ ਆਈ ਸੀ।

ਹਵਾਲੇ

[ਸੋਧੋ]
  1. 1634–1699: Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000000-QINU`"'</ref>" does not exist. 1700–1799: Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist. 1800–present: Federal Reserve Bank of Minneapolis. "Consumer Price Index (estimate) 1800–". Retrieved April 16, 2022.
  2. Steve Vogel, The Pentagon: a History (2003)