ਪੈਂਟਾਗਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਂਟਾਗਨ
The Pentagon
The Pentagon January 2008.jpg
ਪੈਂਟਾਗਨ ਜਨਵਰੀ 2008 ਵਿੱਚ
ਪੈਂਟਾਗਨ is located in Earth
ਪੈਂਟਾਗਨ
ਪੈਂਟਾਗਨ (Earth)
ਆਮ ਜਾਣਕਾਰੀ
ਰੁਤਬਾਮੁਕੰਮਲ
ਆਰਕੀਟੈਕਚਰ ਸ਼ੈਲੀਕਲਾਸੀਕਲ ਰਵਾਈਵਲ
ਸਥਿਤੀਅਰਿੰਗਟਨ ਕਾਊਂਟੀ, ਵਿਰਜੀਨੀਆ
ਪਤਾ1400 ਡਿਫੈਂਸ ਪੈਂਟਾਗਨ, ਅਰਿੰਗਟਨ, ਵੀਏ
ਗੁਣਕ ਪ੍ਰਬੰਧ38°52′16″N 77°03′21″W / 38.87099°N 77.05596°W / 38.87099; -77.05596
ਨਿਰਮਾਣ ਆਰੰਭ11 ਸਤੰਬਰ 1941
ਮੁਕੰਮਲ15 ਜਨਵਰੀ 1943
ਲਾਗਤ$ 83 million
($ਫਰਮਾ:Formatprice in 2022 dollarsਫਰਮਾ:Inflation-fn)
ਮਾਲਕਯੂਨਾਇਟਡ ਸਟੇਟਸ ਦਾ ਡਿਫੈਂਸ ਵਿਭਾਗ
ਉਚਾਈ77 ਫ਼ੁੱਟ 3.5 ਇੰਚ (23.559 ਮੀ)
ਟਾਪ ਫਲੋਰ5
ਤਕਨੀਕੀ ਵੇਰਵੇ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਜਾਰਜ ਬੇਰਗਸਟਰਾਮ
ਡੈਵਿਡ ਜੇ ਵਿਟਮੇਰ
ਮੁੱਖ ਠੇਕੇਦਾਰਜਾਨ ਮੈਕਸ਼ੇਨ, ਇੰਕ.
ਹੋਰ ਜਾਣਕਾਰੀ
ਪਾਰਕਿੰਗ67 ਏਕੜ
References
ਫਰਮਾ:Infobox NRHP

ਪੈਂਟਾਗਨ (The Pentagon) ਯੂਨਾਇਟਡ ਸਟੇਟਸ ਦੇ ਡਿਫੈਂਸ ਵਿਭਾਗ ਦੇ ਹੈੱਡਕੁਆਟਰ ਵਾਲੀ ਇਮਾਰਤ ਦਾ ਨਾਮ ਹੈ। ਇਹ ਵਿਰਜਿਨਿਆ ਦੀ ਅਰਿੰਗਟਨ ਕਾਊਂਟੀ ਵਿੱਚ ਸਥਿਤ ਹੈ। ਪੈਂਟਾਗਨ ਨੂੰ ਅਕਸਰ ਅਮਰੀਕਾ ਦੇ ਡਿਫੈਂਸ ਵਿਭਾਗ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ। ਇਸ ਇਮਾਰਤ ਦਾ ਨਿਰਮਾਣ ਦੂਸਰੀ ਸੰਸਾਰ ਜੰਗ ਦੇ ਸਮੇਂ 11 ਸਤੰਬਰ 1941 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 15 ਜਨਵਰੀ 1943 ਤੱਕ ਚੱਲਿਆ। ਜਨਰਲ ਬ੍ਰੇਹੋਨ ਸੋਮਰਵੈੱਲ ਇਸ ਪ੍ਰੋਜੈਕਟ ਲਈ ਮੁੱਖ ਪ੍ਰੇਰਕ ਸ਼ਕਤੀ ਸੀ;[1] ਅਮਰੀਕੀ ਫੌਜ ਵਲੋਂ ਕਰਨਲ ਲੇਸਲੀ ਗਰੋਵਜ ਨੇ ਇਸ ਦੀ ਦੇਖ-ਰੇਖ ਦੀ ਜਿੰਮੇਵਾਰੀ ਨਿਭਾਈ। ਇਸ ਦੇ ਨਿਰਮਾਣ ਵਿੱਚ 8 ਕਰੋੜ 30 ਲੱਖ ਡਾਲਰ ਦੀ ਲਾਗਤ ਆਈ ਸੀ।

ਹਵਾਲੇ[ਸੋਧੋ]

  1. Steve Vogel, The Pentagon: a History (2003)