ਸਮੱਗਰੀ 'ਤੇ ਜਾਓ

ਲੈਸਬੀਅਨ ਮਦਰਜ ਯੂਨੀਅਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੈਸਬੀਅਨ ਮਦਰਜ ਯੂਨੀਅਨ
ਤੋਂ ਬਾਅਦਲੈਸਬੀਅਨ ਮਦਰਜ ਐਂਡ ਫਰੈਂਡਜ
ਨਿਰਮਾਣਜੂਨ 1971; 53 ਸਾਲ ਪਹਿਲਾਂ (1971-06)
ਸੰਸਥਾਪਕਡੇਲਮਾਰਟਿਨ
ਪੈਟ ਨੌਰਮਨ
ਸਥਾਪਨਾ ਦੀ ਜਗ੍ਹਾਸੈਨ ਫ੍ਰਾਂਸਿਸਕੋ, ਕੈਲੀਫੋਰਨੀਆ
ਓਕਲੈਂਡ, ਕੈਲੀਫੋਰਨੀਆ
ਕਾਨੂੰਨੀ ਸਥਿਤੀਨਾ-ਸਰਗਰਮ
ਮੰਤਵਲੈਸਬੀਅਨ ਮਾਵਾਂ ਦੇ ਹੱਕ ਦੀ ਵਕਾਲਤ ਕਰਨਾ, ਲੈਸਬੀਅਨ ਮਾਵਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨਾ
ਮੂਲਗੇਅ ਵਿਮਨਜਵੈਸਟ ਕੌਸਟ ਕਾਨਫਰੰਸ (1971)
ਮੁੱਖ ਲੋਕ
ਫਿਲਿਸ ਲੋਨ
ਰੁਥ ਮਹਾਨੇ
ਜੁਡੀ ਗਿਡਨੇਲੀ
ਕੈਥੀ ਕੈਡ
ਮਾਨਤਾਵਾਂਲੈਸਬੀਅਨ ਮਦਰ'ਜ ਨੈਸ਼ਨਲ ਡਿਫੈਂਸ ਫੰਡ

ਲੈਸਬੀਅਨ ਮਦਰਜ ਯੂਨੀਅਨ (ਐਲ.ਐੱਮ.ਯੂ.), ਜਿਸ ਨੂੰ ਬਾਅਦ ਵਿਚ 'ਲੈਸਬੀਅਨ ਮਦਰਜ ਐਂਡ ਫਰੈਂਡਜ' ਵਜੋਂ ਜਾਣਿਆ ਗਿਆ। ਇਸ ਨੂੰ ਡੇਲ ਮਾਰਟਿਨ ਅਤੇ ਪੈਟ ਨੌਰਮਨ ਦੁਆਰਾ ਹੋਰ ਕਾਰਕੁੰਨਾਂ ਨਾਲ ਮਿਲਕੇ ਸਮਾਜ ਤੋਂ ਵੱਖਰੇ ਕਾਨੂੰਨੀ ਅਤਿਆਚਾਰਾਂ ਅਤੇ ਉਸ ਨਾਲ ਲੜ੍ਹਨ ਲਈ ਬਣਾਇਆ ਗਿਆ ਸੀ ਜਿਨ੍ਹਾਂ ਅਤਿਆਚਾਰਾਂ ਦਾ ਲੈਸਬੀਅਨ ਮਾਵਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਲੈਸਬੀਅਨ ਮਾਵਾਂ ਨੂੰ ਸਹਾਇਤਾ ਦੀ ਸਖ਼ਤ ਜ਼ਰੂਰਤ ਸੀ ਅਤੇ ਲੈਸਬੀਅਨ ਮਦਰਜ ਯੂਨੀਅਨ ਨੇ ਸੈਨ ਫ੍ਰਾਂਸਿਸਕੋ ਬੇ ਖੇਤਰ ਵਿੱਚ ਰਹਿਣ ਵਾਲਿਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ।

ਮੁੱਢ

[ਸੋਧੋ]

ਲੈਸਬੀਅਨ ਮਦਰਜ ਯੂਨੀਅਨ, ਲਾਸ ਏਂਜਲਸ ਵਿੱਚ ਜੂਨ 1971 ਵਿੱਚ ਗੇਅ ਵਿਮਨ ਵੈਸਟ ਕੋਸਟ ਕਾਨਫਰੰਸ ਵਿੱਚ ਆਪਣੀ ਸ਼ੁਰੂਆਤ ਦਾ ਪਤਾ ਲਗਾ ਸਕਦੀ ਹੈ।[1] ਕਾਨਫਰੰਸ ਦੇ ਪ੍ਰਬੰਧਕਾਂ ਨੇ ਹਾਜ਼ਰੀਨ ਨੂੰ ਬੱਚਿਆਂ ਦੀ ਦੇਖਭਾਲ ਦੇ ਵਿਕਲਪ ਪ੍ਰਦਾਨ ਕਰਨ ਲਈ ਅਣਗੌਲਿਆ ਕੀਤਾ ਅਤੇ ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਲੈਸਬੀਅਨ ਮਾਵਾਂ ਲਈ ਸਮਾਗਮਾਂ ਦੀ ਬੇਨਤੀ ਨੂੰ ਨਜ਼ਰ ਅੰਦਾਜ਼ ਕੀਤਾ ਸੀ।[2] ਸੰਮੇਲਨ ਦੌਰਾਨ ਮੁੱਢਲੀ ਮੈਂਬਰਸ਼ਿਪ ਵਿਚ ਦੋ ਸੌ ਦੀ ਹਾਜ਼ਰੀ ਵਿਚੋਂ ਸੰਗਠਨ ਦੇ ਸੰਪਰਕ ਵਜੋਂ ਡੈਲ ਮਾਰਟਿਨ ਸਮੇਤ ਛੱਤੀ ਔਰਤਾਂ ਸ਼ਾਮਿਲ ਹੋਈਆਂ। [3] ਆਖਰਕਾਰ ਸੈਨ ਫਰਾਂਸਿਸਕੋ ਅਤੇ ਓਕਲੈਂਡ, ਕੈਲੀਫੋਰਨੀਆ ਦੋਵਾਂ ਵਿੱਚ ਲੈਸਬੀਅਨ ਮਦਰਜ ਯੂਨੀਅਨ ਸਥਾਪਤ ਕੀਤੀ ਗਈ, 1973 ਤੱਕ ਇਸਦੇ ਸਥਾਨਕ ਤੌਰ 'ਤੇ ਇੱਕ ਸੌ ਤੋਂ ਵੱਧ ਮੈਂਬਰ ਹੋਏ। [4]

ਅੱਜ

[ਸੋਧੋ]

1970 ਦੇ ਦਹਾਕੇ ਤੋਂ ਬਾਅਦ ਸੰਸਥਾ ਦੇ ਕਾਰਜਸ਼ੀਲ ਹੋਣ ਬਾਰੇ ਬਹੁਤ ਘੱਟ ਸਬੂਤ ਹਨ। ਹਾਲਾਂਕਿ ਇਹ ਬਹੁਤ ਸਾਰੇ ਹੋਰ ਸਮਾਨ ਸਮੂਹਾਂ ਲਈ ਇੱਕ ਵੱਡੀ ਪ੍ਰੇਰਣਾ ਸੀ ਜੋ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਫੈਲ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਹੋਰ ਸਮੂਹ ਅੱਜ ਵੀ ਸਰਗਰਮ ਹਨ ਅਤੇ ਅਜੇ ਵੀ ਐਲ.ਜੀ.ਬੀ.ਟੀ.ਕਿਉ + ਕਮਿਊਨਟੀ ਦੇ ਅਧਿਕਾਰਾਂ ਲਈ ਸਮਰਥਨ ਕਰਨ ਅਤੇ ਲੜ੍ਹਨ ਲਈ ਕੰਮ ਕਰ ਰਹੇ ਹਨ।

ਹਵਾਲੇ

[ਸੋਧੋ]
  1. "Lesbian Mothers Union". Mother Lode. no. 5, Summer 1. 1972 – via Gale Archives of Gender and Sexuality. {{cite journal}}: |volume= has extra text (help)
  2. Martin, Del (1971). "Lesbian Mother's Union Forms". Sisters. vol. 1, no. 9: 21 – via Gale Archives of Sexuality and Gender,. {{cite journal}}: |volume= has extra text (help)CS1 maint: extra punctuation (link)
  3. "Lesbian Mothers Union". Mother. vol. 1, no. 3: 1, 5. 1971 – via Archives of Sexuality and Gender. {{cite journal}}: |volume= has extra text (help)
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.

ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਹੋਰ ਸਰੋਤ

[ਸੋਧੋ]