ਸਮੱਗਰੀ 'ਤੇ ਜਾਓ

ਅਸੁਰ (ਵੈੱਬ ਸੀਰੀਜ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸੁਰ
ਸ਼ੈਲੀਅਪਰਾਧ ਗਲਪ
ਰਹੱਸ ਕਹਾਣੀ
ਰੋਮਾਂਚਕ[1]
ਦੁਆਰਾ ਬਣਾਇਆਗੌਰਵ ਸ਼ੁਕਲਾ
ਸ਼ਵੇਤਾ ਮੋਰੇ
ਵੈਭਵ ਸ਼ਿਕਾਦਾਰ
ਦੁਆਰਾ ਵਿਕਸਿਤ
  • ਡਿੰਗ ਐਂਟਰਟੇਨਮੈਂਟ
ਲੇਖਕਗੌਰਵ ਸ਼ੁਕਲਾ
ਨੀਰੇਨ ਭੱਟ
ਅਭਿਜੀਤ ਖੁੰਮਾ
ਪ੍ਰਣੈ ਪਟਵਾਰਧਨ
ਨਿਰਦੇਸ਼ਕਓਨੀ ਸੇਨ
ਸਟਾਰਿੰਗਅਰਸ਼ਦ ਵਾਰਸੀ
ਬਾਰੂਨ ਸੋਬਤੀ
ਅਨੁਪ੍ਰੀਯਾ ਗੋਏਨਕਾ
ਰਿਧੀ ਡੋਗਰਾ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ1
No. of episodes8
ਨਿਰਮਾਤਾ ਟੀਮ
ਨਿਰਮਾਤਾਤਨਵੀਰ ਬੁੱਕਵਾਲਾ
Production locationsਮੁੰਬਈ, ਭਾਰਤ
Camera setupਬਹੁ-ਕਮਰਾ
ਲੰਬਾਈ (ਸਮਾਂ)34-63 ਮਿੰਟ
Production companyਡਿੰਗ ਐਂਟਰਟੇਨਮੈਂਟ
Distributorਵੂਟ
ਰਿਲੀਜ਼
Original networkਵੂਟ
Picture formatHDTV, 1080i
ਆਡੀਓ ਫਾਰਮੈਟਡੌਲਬੀ ਡਿਜੀਟਲ
Original release2 ਮਾਰਚ 2020 (2020-03-02)

ਅਸੁਰ 2020 ਦੀ ਭਾਰਤੀ ਹਿੰਦੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਹੈ ਜੋ ਡਿੰਗ ਐਂਟਰਟੇਨਮੈਂਟ ਦੇ ਤਨਵੀਰ ਬੁੱਕਵਾਲਾ ਦੁਆਰਾ ਵੂਟ 'ਤੇ ਬਣਾਈ ਗਈ ਹੈ।[2] ਇਸ ਸੀਰੀਜ਼ ਵਿੱਚ ਅਰਸ਼ਦ ਵਾਰਸੀ ਅਤੇ ਬਾਰੂਨ ਸੋਬਤੀ ਮੁੱਖ ਭੂਮਿਕਾ 'ਚ ਹਨ। ਇਹ ਸੀਰੀਜ਼ ਸੀਰੀਅਲ ਕਤਲੇਆਮ ਦੁਆਲੇ ਘੁੰਮਦੀ ਹੈ। ਅਰਸ਼ਦ ਵਾਰਸੀ ਨੇ ਇਸ ਸੀਰੀਜ਼ ਤੋਂ ਆਪਣੀ ਵੈੱਬ ਡੈਬਿਊ ਕੀਤਾ ਹੈ।[3]

ਪਲਾਟ

[ਸੋਧੋ]

ਸੀਰੀਜ਼ ਦਾ ਪਿਛੋਕੜ ਰਹੱਸਮਈ ਸ਼ਹਿਰ ਵਾਰਾਣਸੀ ਵਿੱਚ ਹੈ। ਅਸੁਰ ਫੌਰੈਂਸਿਕ ਮਾਹਰ ਅਤੇ ਅਧਿਆਪਕ ਨਿਖਿਲ ਨਾਇਰ ਦਾ ਪਿੱਛਾ ਕਰਦਾ ਹੈ। ਨਿਖਿਲ ਵਾਪਸ ਕੇਂਦਰੀ ਜਾਂਚ ਬਿਊਰੋ ਵਿੱਚ ਸ਼ਾਮਲ ਹੋਇਆ ਹੈ ਅਤੇ ਆਪਣੇ ਸਾਬਕਾ ਗੁਰੂ ਧਨੰਜੈ ਰਾਜਪੂਤ ਨਾਲ ਇੱਕ ਬੇਰਹਿਮੀ ਸੀਰੀਅਲ ਕਾਤਲ ਦੀ ਚੂਹੇ ਬਿੱਲੀ ਵਾਲੀ ਖੇਡ ਵਿੱਚ ਫਸ ਗਿਆ ਹੈ।[4] ਇਸ ਤੋਂ ਬਾਅਦ ਸੀਰੀਜ਼ ਵਿੱਚ ਕਈ ਮੋੜ ਆਉਂਦੇ ਹਨ ਜੋ ਮਿਥਿਹਾਸ ਨਾਲ ਸਬੰਧਿਤ ਹੁੰਦੇ ਹਨ ਅਤੇ ਕੁਝ ਲੋਕਾਂ ਦੇ ਕਤਲ ਜਿਹਨਾਂ ਦਾ ਕਹਾਣੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ।

ਕਾਸਟ

[ਸੋਧੋ]
  • ਅਰਸ਼ਦ ਵਾਰਸੀ - ਧਨੰਜਯ ਰਾਜਪੂਤ
  • ਬਾਰੂਨ ਸੋਬਤੀ - ਨਿਖਿਲ ਨਾਇਰ
  • ਅਨੁਪ੍ਰੀਯਾ ਗੋਏਨਕਾ - ਨੈਨਾ ਨਾਇਰ
  • ਰਿਧੀ ਡੋਗਰਾ - ਨੁਸਰਤ ਸਈਦ
  • ਸ਼ਾਰਿਬ ਹਾਸ਼ਮੀ - ਲੋਲਾਰਕ ਦੂਬੇ
  • ਅਮੇ ਵਾਘ - ਰਸੂਲ ਸ਼ੇਖ
  • ਪਵਨ ਚੋਪੜਾ - ਸ਼ਸ਼ਾਂਕ ਅਵਸਥੀ
  • ਵਿਸ਼ੇਸ਼ ਬਾਂਸਲ - ਸ਼ੁਭ
  • ਗੌਰਵ ਅਰੋੜਾ - ਕੇਸਰ ਭਾਰਦਵਾਜ
  • ਅੰਵਿਤਾ ਸੁਦਰਸ਼ਨ - ਰੈਨਾ ਸਿੰਘ
  • ਨਿਸ਼ਾਂਕ ਵਰਮਾ - ਸਮਰਾਥ ਅਹੂਜਾ
  • ਅਰਚਕ ਛਾਬੜਾ - ਆਦਿਤਿਆ ਜਲਨ
  • ਆਦਿਤਿਆ ਲਾਲ - ਮੋਕਸ਼
  • ਦੀਪਕ ਕਾਜ਼ੀਰ - ਨੀਲਕਾਂਤ ਜੋਸ਼ੀ
  • ਅੰਕਿਤ ਸ਼ਰਮਾ - ਬੌਨਦੀਪ ਸਰਮਾ
  • ਜੈਅੰਤ ਰੈਨਾ - ਰਾਧਾਚਰਨ ਜੋਸ਼ੀ
  • ਸੁਨੈਨਾ ਬੇਲੇ- ਲੋਲਾਰਕ ਦੀ ਪਤਨੀ

ਐਪੀਸੋਡ

[ਸੋਧੋ]
Lua error in package.lua at line 80: module 'Module:Lang/data/iana scripts' not found.

Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.

Lua error in package.lua at line 80: module 'Module:Lang/data/iana scripts' not found.
No.TitleDirected byWritten byOriginal release date

ਹਵਾਲੇ

[ਸੋਧੋ]
  1. "Asur review: Arshad Warsi, Barun Sobti show mixes up CID with Sacred Games for a pulpy new offering". Hindustan Times. April 2, 2020.{{cite web}}: CS1 maint: url-status (link)
  2. "Asur first impression: This thriller holds promise". Indian Express. March 5, 2020.
  3. "Arshad Warsi makes his digital debut with Asur". India Today. March 4, 2020.
  4. "Asur Review: Arshad Warsi and Barun Sobti starrer is gripping and will keep you hooked on to it till the end". PINKVILLA (in ਅੰਗਰੇਜ਼ੀ). Retrieved 2020-03-23.

ਬਾਹਰੀ ਕੜੀਆਂ

[ਸੋਧੋ]