ਸਮੱਗਰੀ 'ਤੇ ਜਾਓ

ਦ ਲਾਸਟ ਔਫ ਅੱਸ ਭਾਗ II

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਲਾਸਟ ਔਫ ਅੱਸ ਭਾਗ II
ਡਿਵੈਲਪਰਨੌਟੀ ਡੌਗ
ਪਬਲਿਸ਼ਰਸੋਨੀ ਇੰਟਰਐਕਟਿਵ ਮਨੋਰੰਜਣ
ਡਾਇਰੈਕਟਰ
ਡਿਜ਼ਾਇਨਰ
  • ਐਮੀਲੀਆ ਛਾਟਜ਼
  • ਰਿਚਰਡ ਕੈਂਬੀਅਰ
ਪ੍ਰੋਗਰਾਮਰ
  • ਟਰੈਵਿਸ ਮੈਕਿਨਟੌਸ਼
  • ਕ੍ਰਿਸ਼ਚੀਅਨ ਗਾਇਰਲਿੰਗ
ਆਰਟਿਸਟ
  • ਐਰਿਕ ਪੈਂਗਿਲਿਨਨ
  • ਜੌਨ ਸਵੀਨੀ
  • ਕ੍ਰਿਸ਼ਚੀਅਨ ਨਕਾਟਾ
ਰਾਈਟਰ
ਕੰਪੋਜ਼ਰਗੁਸਤਾਵੋ ਸੈਂਟਾਓਲੱਲਾ
ਪਲੇਟਫਾਰਮਪਲੇ ਸਟੇਸ਼ਨ 4
ਰਿਲੀਜ਼19 ਜੂਨ, 2020
ਸ਼ੈਲੀਹਰਕਤ-ਰੁਮ
ਮੋਡਇੱਕ-ਖਿਡਾਰੀ

ਦ ਲਾਸਟ ਔਫ ਅੱਸ ਭਾਗ II 2020 ਦੀ ਇੱਕ ਹਰਕਤ-ਰੁਮ ਖੇਡ ਹੈ ਜਿਹੜੀ ਕੀ ਨੌਟੀ ਡੌਗ ਵਲੋਂ ਬਣਾਈ ਗਈ ਹੈ ਅਤੇ ਸੋਨੀ ਇੰਟਰਐਕਟਿਵ ਮਨੋਰੰਜਣ ਵਲੋਂ ਪਲੇ ਸਟੇਸ਼ਨ 4 ਲਈ ਜਾਰੀ ਕੀਤੀ ਗਈ ਹੈ। ਇਸ ਵਿੱਚ 2013 ਦੀ ਦ ਲਾਸਟ ਔਫ ਅੱਸ ਦੀ ਕਹਾਣੀ ਤੋਂ ਪੰਜ ਵਰ੍ਹਿਆਂ ਬਾਅਦ ਦੀ ਕਹਾਣੀ ਹੈ, ਖਿਡਾਰੀ ਇਹਦੇ ਕਿਆਮਤ ਤੋਂ ਬਾਅਦ ਦੇ ਸੰਯੁਕਤ ਰਾਜ ਵਿੱਚ ਦੋ ਕਿਰਦਾਰਾਂ ਨੂੰ ਕਾਬੂ ਕਰਦਾ ਹੈ: ਐਲੀ, ਜਿਹੜੀ ਕੀ ਆਪਣੀ ਤਰਾਸਦੀ ਦਾ ਬਦਲਾ ਲੈਣ ਨਿਕਲ਼ਦੀ ਹੈ ਅਤੇ ਐਬੀ, ਇੱਕ ਫੌਜਣ ਜਿਹੜੀ ਕੀ ਇੱਕ ਦਲ ਦੇ ਨਾਲ ਕਲੇਸ਼ ਪੈ ਗਿਆ ਹੈ। ਇਝ ਖੇਡ ਇੱਕ ਤੀਜੇ ਬੰਦੇ ਦੀ ਨਿਗਾਹੋਂ ਖੇਡੀ ਜਾਂਦੀ ਹੈ। ਖਿਡਾਰੀ ਖੇਡ ਵਿੱਚ ਬੰਦੇ-ਖਾਊ ਜੰਤਾਂ ਤੋਂ ਬਚਣ ਲਈ ਅਸਲਾ, ਲੁੱਕਣ ਦੀਆਂ ਤਰਕੀਬਾਂ ਵਰਤ ਸਕਦਾ ਹੈ।

ਹਵਾਲੇ

[ਸੋਧੋ]