ਦ ਲਾਸਟ ਔਫ ਅੱਸ ਭਾਗ II
ਦਿੱਖ
| ਦ ਲਾਸਟ ਔਫ ਅੱਸ ਭਾਗ II | |
|---|---|
| ਡਿਵੈਲਪਰ | ਨੌਟੀ ਡੌਗ |
| ਪਬਲਿਸ਼ਰ | ਸੋਨੀ ਇੰਟਰਐਕਟਿਵ ਮਨੋਰੰਜਣ |
| ਡਾਇਰੈਕਟਰ |
|
| ਡਿਜ਼ਾਇਨਰ |
|
| ਪ੍ਰੋਗਰਾਮਰ |
|
| ਆਰਟਿਸਟ |
|
| ਰਾਈਟਰ |
|
| ਕੰਪੋਜ਼ਰ | ਗੁਸਤਾਵੋ ਸੈਂਟਾਓਲੱਲਾ |
| ਪਲੇਟਫਾਰਮ | ਪਲੇ ਸਟੇਸ਼ਨ 4 |
| ਰਿਲੀਜ਼ | 19 ਜੂਨ, 2020 |
| ਸ਼ੈਲੀ | ਹਰਕਤ-ਰੁਮ |
| ਮੋਡ | ਇੱਕ-ਖਿਡਾਰੀ |
ਦ ਲਾਸਟ ਔਫ ਅੱਸ ਭਾਗ II 2020 ਦੀ ਇੱਕ ਹਰਕਤ-ਰੁਮ ਖੇਡ ਹੈ ਜਿਹੜੀ ਕੀ ਨੌਟੀ ਡੌਗ ਵਲੋਂ ਬਣਾਈ ਗਈ ਹੈ ਅਤੇ ਸੋਨੀ ਇੰਟਰਐਕਟਿਵ ਮਨੋਰੰਜਣ ਵਲੋਂ ਪਲੇ ਸਟੇਸ਼ਨ 4 ਲਈ ਜਾਰੀ ਕੀਤੀ ਗਈ ਹੈ। ਇਸ ਵਿੱਚ 2013 ਦੀ ਦ ਲਾਸਟ ਔਫ ਅੱਸ ਦੀ ਕਹਾਣੀ ਤੋਂ ਪੰਜ ਵਰ੍ਹਿਆਂ ਬਾਅਦ ਦੀ ਕਹਾਣੀ ਹੈ, ਖਿਡਾਰੀ ਇਹਦੇ ਕਿਆਮਤ ਤੋਂ ਬਾਅਦ ਦੇ ਸੰਯੁਕਤ ਰਾਜ ਵਿੱਚ ਦੋ ਕਿਰਦਾਰਾਂ ਨੂੰ ਕਾਬੂ ਕਰਦਾ ਹੈ: ਐਲੀ, ਜਿਹੜੀ ਕੀ ਆਪਣੀ ਤਰਾਸਦੀ ਦਾ ਬਦਲਾ ਲੈਣ ਨਿਕਲ਼ਦੀ ਹੈ ਅਤੇ ਐਬੀ, ਇੱਕ ਫੌਜਣ ਜਿਹੜੀ ਕੀ ਇੱਕ ਦਲ ਦੇ ਨਾਲ ਕਲੇਸ਼ ਪੈ ਗਿਆ ਹੈ। ਇਝ ਖੇਡ ਇੱਕ ਤੀਜੇ ਬੰਦੇ ਦੀ ਨਿਗਾਹੋਂ ਖੇਡੀ ਜਾਂਦੀ ਹੈ। ਖਿਡਾਰੀ ਖੇਡ ਵਿੱਚ ਬੰਦੇ-ਖਾਊ ਜੰਤਾਂ ਤੋਂ ਬਚਣ ਲਈ ਅਸਲਾ, ਲੁੱਕਣ ਦੀਆਂ ਤਰਕੀਬਾਂ ਵਰਤ ਸਕਦਾ ਹੈ।