ਸਮਰਿਧ ਬਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਸਮਰਿਧ ਬਾਵਾ
ਜਨਮ (1990-11-22) 22 ਨਵੰਬਰ 1990 (ਉਮਰ 33)[ਹਵਾਲਾ ਲੋੜੀਂਦਾ]
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2000–ਹੁਣ

ਸਮਰਿਧ ਬਾਵਾ ਇਕ ਭਾਰਤੀ ਟੈਲੀਵਿਜ਼ਨ ਅਦਾਕਾਰ ਹੈ, ਜੋ ਕਲਰਜ਼ ਟੀਵੀ ਦੇ ਨਾਟਕ 'ਏਕ ਸ਼੍ਰੀਨਗਰ-ਸਵਾਭਿਮਾਨ' ਵਿਚ ਕਰਨ ਸਿੰਘ ਚੌਹਾਨ ਅਤੇ ਲਾਇਫ਼ ਓਕੇ ਦੇ 'ਮੇਰੇ ਰੰਗ ਮੇਂ ਰੰਗਨੇ ਵਾਲੀ' ਵਿਚ ਲੀਲਾਧਰ ਚਤੁਰਵੇਦੀ ਦੀ ਭੂਮਿਕਾ ਲਈ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ।[1]

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਚੈਨਲ ਨੋਟ
2019 ਲਾਲ ਇਸ਼ਕ ਸੁਕੇਥੁ ਐਂਡ ਟੀਵੀ
2018-2019 ਅਗਨੀਫ਼ੇਰਾ ਐਡਵੋਕੇਟ ਸਮੀਰ ਠਾਕੁਰ (ਸੈਮ) ਐਂਡ ਟੀਵੀ [2]
2018 ਲਾਲ ਇਸ਼ਕ ਰਿਸ਼ੀ ਐਂਡ ਟੀਵੀ
2016-2017 ਏਕ ਸ਼੍ਰੀਨਗਰ- ਸਵਾਭਿਮਾਨ ਕਰਨ ਸਿੰਘ ਚੌਹਾਨ ਕਲਰਜ਼ ਟੀਵੀ [1] [3] [4]
2015-2016 ਸਵਿਮ ਟੀਮ ਭਗਤ ਕਪਾਡੀਆ ਚੈਨਲ ਵੀ ਇੰਡੀਆ [5]
2015 ਗੰਗਾ ਬਾਲ ਮਹੰਤ ਗੌਤਮ ਐਂਡ ਟੀਵੀ ਕੈਮੀਓ [6]
2014-2015 ਮੇਰੇ ਰੰਗ ਮੇਂ ਰੰਗਨੇ ਵਾਲੀ ਲੀਲਾਧਰ ਚਤੁਰਵੇਦੀ (ਐਲ ਡੀ) ਲਾਇਫ਼ ਓਕੇ [7]
2013 ਦ ਬਡੀ ਪ੍ਰੋਜੈਕਟ ਓਮੀ ਧਈਆ ਚੈਨਲ ਵੀ ਇੰਡੀਆ
2012-2013 ਕਆ ਹੂਆ ਤੇਰਾ ਵਾਧਾ ਰੋਹਨ ਕਪੂਰ ਸੋਨੀ ਟੀਵੀ
2010 ਗੁਮਰਾਹ: ਐਂਡ ਆਫ ਇਨੋਸੇਂਸ ਚੈਨਲ ਵੀ ਇੰਡੀਆ ਸੀਜ਼ਨ 4

ਐਪੀਸੋਡਿਕ ਭੂਮਿਕਾ

2010 ਕ੍ਰਾਈਮ ਪੈਟਰੋਲ ਸੋਨੀ ਟੀਵੀ ਐਪੀਸੋਡਿਕ ਭੂਮਿਕਾ
2010 ਗੇੱਟ ਗੋਰਜੀਅਸ ਆਪ (ਪ੍ਰਤੀਯੋਗੀ) ਚੈਨਲ ਵੀ ਇੰਡੀਆ ਸੀਜ਼ਨ 6

ਹਵਾਲੇ[ਸੋਧੋ]

  1. 1.0 1.1 "Samridh Bawa to play hero in Rajshri Productions' next for Colors - Times of India". The Times of India (in ਅੰਗਰੇਜ਼ੀ). Retrieved 2019-07-26.
  2. "Samridh Bawa joins 'Agnifera'". The Quint (in ਅੰਗਰੇਜ਼ੀ). 2018-12-17. Retrieved 2019-07-26.
  3. "TV artistes in city for show promotion". Tribune News Service. Retrieved 10 January 2019.
  4. "What!!! Ek Shringaar Swabhiman to go off-air?". CatchNews.com (in ਅੰਗਰੇਜ਼ੀ). Retrieved 2019-07-26.
  5. "Interviews The very thought of wearing a tie to work terrorises me - Samridh Bawa". Tellychakkar. Retrieved 2013-07-19.
  6. "And TV: Top Stories On Latest And TV Hindi Serials & Shows, Hindi Movie Reviews, Gossip And News Updates | ZEE5". &TV. Retrieved 2019-07-26.
  7. "Mere Rang Mein Rangne Wali : Rajshri Productions' New Show On Life OK". Fuzion Productions. Archived from the original on 2014-12-09. Retrieved 2014-11-28.