ਸਮੱਗਰੀ 'ਤੇ ਜਾਓ

ਖਾਲਿਦ ਅ. ਹ. ਅਨਸਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਖਾਲਿਦ ਅਬਦੁੱਲ ਹਾਮਿਦ ਅਨਸਾਰੀ ਇਕ ਭਾਰਤੀ ਵਪਾਰੀ ਅਤੇ ਪੱਤਰਕਾਰ ਹੈ।[1] ਉਹ ਮੁੰਬਈ ਵਿੱਚ ਸਥਿਤ ਮਿਡ-ਡੇਅ ਗਰੁੱਪ ਪ੍ਰਕਾਸ਼ਨਾਂ ਦਾ ਚੇਅਰਮੈਨ ਅਤੇ ਇਨਕਲਾਬ ਪਬਲੀਕੇਸ਼ਨ ਲਿਮਟਿਡ ਦਾ ਚੇਅਰਮੈਨ ਹੈ। ਉਹ ਅਬਦੁੱਲ ਹਾਮਿਦ ਅਨਸਾਰੀ, ਸੁਤੰਤਰਤਾ ਕਾਰਕੁਨ ਅਤੇ ਕਾਂਗਰਸਮੈਨ ਦਾ ਪੁੱਤਰ ਹੈ, ਜਿਸ ਨੇ ਆਜ਼ਾਦੀ ਅੰਦੋਲਨ ਦੌਰਾਨ 1938 ਵਿਚ ਦ ਇਨਕਲਾਬ ਪਬਲੀਕੇਸ਼ਨ ਲਿਮਟਿਡ ਦੀ ਸਥਾਪਨਾ ਕੀਤੀ ਸੀ। 2001 ਵਿੱਚ ਉਸਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।[2][3] ਉਸਨੇ ਕ੍ਰਿਕਟ ਉੱਤੇ ਕਈ ਕਿਤਾਬਾਂ ਵੀ ਲਿਖੀਆਂ ਹਨ।

ਹਵਾਲੇ

[ਸੋਧੋ]
  1. "Tendulkar releases book on cricket". Daily News and Analysis. 2 March 2006. Retrieved 12 May 2010.
  2. "Padma Shri Awardees". Govt of India. Archived from the original on 31 ਜਨਵਰੀ 2009. Retrieved 12 May 2010. {{cite web}}: Unknown parameter |dead-url= ignored (|url-status= suggested) (help)
  3. "Padma Bhushan for Anand". Rediff.com. 25 January 2001. Retrieved 16 February 2012.