ਸਮੱਗਰੀ 'ਤੇ ਜਾਓ

ਨਾਜ਼ੀਆ ਹਸਨ ਸੱਯਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਜ਼ੀਆ ਹਸਨ ਸੱਯਦ
ਜਨਮ23 ਸਤੰਬਰ 1990
ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2007-ਹੁਣ

ਨਾਜ਼ੀਆ ਹਸਨ ਸੱਯਦ ਇਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜੋ ਮੁੰਬਈ ਵਿਚ ਪੈਦਾ ਹੋਈ ਸੀ। ਉਹ ਡੇਲੀ ਸੋਪ ਵਿਚ ਮਹਾਭਾਰਤ, ਦਹਿਲੀਜ਼ ਅਤੇ ਲੌਕਡਾਉਨ ਕੀ ਲਵ ਸਟੋਰੀ ਵਰਗੇ ਆਪਣੇ ਕੰਮ ਲਈ ਮਸ਼ਹੂਰ ਹੈ।

ਕਰੀਅਰ

[ਸੋਧੋ]

ਉਹ ਜ਼ੀ ਟੀਵੀ 'ਤੇ ਪ੍ਰਸਾਰਤ ਕੀਤੀ ਗਈ ਲੜੀ 'ਅਲਾਦੀਨ' ਵਿਚ ਆਪਣੇ ਕੰਮ ਲਈ ਸਭ ਦੀ ਨਜ਼ਰ ਵਿਚ ਆਈ। [1] ਉਸਨੇ 'ਪੁੰਨਰ ਵਿਵਾਹ - ਏਕ ਨਈ ਉਮੀਦ' ਵਿਚ ਆਪਣੇ ਕੰਮ ਨਾਲ ਪਹਿਚਾਨ ਬਣਾਈ ਹੈ।[2] ਉਸਨੇ ਬਾਲੀਵੁੱਡ ਫ਼ਿਲਮ ਵਨਸ ਓਪੋਨ ਏ ਟਾਈਮ ਇਨ ਮੁੰਬਈ ਵਿਚ ਬਤੌਰ ਅਭਿਨੇਤਰੀ ਵਜੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ, ਜੋ ਕਿ 2013 ਵਿੱਚ ਜਾਰੀ ਹੋਈ ਸੀ। ਉਹ ਮਹਾਭਾਰਤ ਅਤੇ ਦਹਿਲੀਜ਼ ਵਿੱਚ ਵੀ ਦਿਖਾਈ ਦਿੱਤੀ, ਜਿੱਥੇ ਉਸਨੇ ਕ੍ਰਮਵਾਰ ਵਰਸ਼ਾਲੀ ਅਤੇ ਸਿੰਮੀ ਦੀ ਭੂਮਿਕਾ ਨਿਭਾਈ ਸੀ।[3] ਹੁਣ ਉਹ ਲੌਕਡਾਉਨ ਕੀ ਲਵ ਸਟੋਰੀ ਵਿਚ ਤਨੂ ਗੋਇਲ ਦਾ ਕਿਰਦਾਰ ਨਿਭਾ ਰਹੀ ਹੈ ਜਿਸ ਨੂੰ ਰਸ਼ਮੀ ਸ਼ਰਮਾ ਟੈਲੀਫਿਮਜ਼ ਨੇ ਪ੍ਰੋਡਿਊਸ ਕੀਤਾ ਹੈ।

ਫ਼ਿਲਮੋਗ੍ਰਾਫੀ

[ਸੋਧੋ]
  • ਅਲਾਦੀਨ ਵਿਚ ਰਾਜਕੁਮਾਰੀ ਜੈਸਮੀਨ ਦੇ ਰੂਪ ਵਿੱਚ।
  • ਪੁੰਨਰ ਵਿਵਾਹ - ਏਕ ਨਈ ਉਮੀਦ ਵਿਚ ਸ਼ੀਲਾ ਰੋਹਨ ਦੂਬੇ।
  • ਏਕ ਨਈ ਪਹਿਚਾਨ ਸ਼ਨਾਇਆ ਵਿਚ ਸੁਰੇਸ਼ ਮੋਦੀ ਦੇ ਤੌਰ 'ਤੇ।[4]
  • ਸੀ.ਆਈ.ਡੀ. - ਐਪੀਸੋਡ-1263
  • ਮਹਾਭਾਰਤ ਵਿਚ ਵਰੁਸ਼ਾਲੀ ਵਜੋਂ
  • ਯੇ ਹੈ ਆਸ਼ਿਕੀ ਵਿਚ ਸ਼ਰੂਤੀ ਵਜੋਂ
  • ਦਹਿਲੀਜ਼ ਵਿਚ ਸਿੰਮੀ ਅਭੈ ਸਿਨਹਾ ਵਜੋਂ
  • ਵਿਘਨਹਾਰਤਾ ਗਣੇਸ਼ ਵਿਚ ਲੋਪਾਮੁਦ੍ਰਾ
  • ਸ਼੍ਰੀਮਦ ਭਾਗਵਤ ਮਹਾਪੁਰਨ ਵਿਚ ਤੁਲਸੀ ਵਜੋਂ
  • ਤੌਨੂ ਗੋਇਲ ਦੇ ਰੂਪ ਵਿੱਚ ਲੌਕਡਾਉਨ ਕੀ ਲਵ ਸਟੋਰੀ ਵਿਚ।

ਹਵਾਲੇ

[ਸੋਧੋ]
  1. Wulan Noviarina (14 August 2014). "Nazea Sayed, Si Cantik Jasmine di Serial 'Aladdin'" [Nazea Sayed, Beautiful Jasmine in the Series 'Aladdin'] (in ਇੰਡੋਨੇਸ਼ੀਆਈ). Retrieved 10 September 2019.
  2. "Nazea Hasan Sayed is on a career high". Telly Chakkar. 30 May 2013. Retrieved 10 September 2019.
  3. Swasti Chatterjee (3 February 2014). "Nazea always wanted to be a part of Mahabharat". The Times of India. TNN. Retrieved 10 September 2019.
  4. "Sharda to save Shanaya from fire in Sony Tv's Ekk Nayi Pehchaan" -Indo American News 22 July 2014.

ਬਾਹਰੀ ਲਿੰਕ

[ਸੋਧੋ]