ਮੰਜਰੀ ਜੋਸ਼ੀ
ਦਿੱਖ
ਮੰਜਰੀ ਜੋਸ਼ੀ | |
---|---|
ਜਨਮ | ਕਾਨਪੁਰ, ਉੱਤਰ ਪ੍ਰਦੇਸ਼, ਭਾਰਤ | 19 ਮਾਰਚ 1960
ਕਿੱਤਾ | ਪੱਤਰਕਾਰ, ਲੇਖਿਕਾ ਅਤੇ ਅਨੁਵਾਦਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਿਤਾਬਾਂ, ਪੱਤਰਕਾਰੀ ਲੇਖ ਅਤੇ ਰੀਵਿਊ |
ਪ੍ਰਮੁੱਖ ਕੰਮ | ਭਾਰਤੀਯ ਸੰਗੀਤ ਕੀ ਪਰੰਪਰਾ |
ਮੰਜਰੀ ਜੋਸ਼ੀ ਭਾਰਤੀ ਜਨਤਕ ਸੇਵਾ ਦੇ ਪ੍ਰਸਾਰਣ ਟੈਲੀਵਿਜ਼ਨ ਨੈਟਵਰਕ ਦੂਰਦਰਸ਼ਨ ਦੀ ਟੀਵੀ ਨਿਊਜ਼ ਰੀਡਰ / ਐਂਕਰ ਹੈ।[1][2][3]
ਕਰੀਅਰ
[ਸੋਧੋ]ਜੋਸ਼ੀ ਰਸ਼ੀਅਨ ਤੋਂ ਅੰਗਰੇਜ਼ੀ ਅਤੇ ਹਿੰਦੀ ਦੀ ਅਨੁਵਾਦਕ ਹੈ ਅਤੇ ਅਖ਼ਬਾਰਾਂ ਲਈ ਲੇਖ ਵੀ ਲਿਖਦੀ ਹੈ। ਉਹ ਟੈਲੀਵਿਜ਼ਨ ਪੱਤਰਕਾਰੀ ਸਿਖਾਉਂਦੀ ਹੈ।[4] [5]
ਕਿਤਾਬਚਾ
[ਸੋਧੋ]- ਅਬਾਈ ਕੁੰਨਨਬੇਵ (अबई कुनानबेव चयनिका) (1995), (ਅਨੁਵਾਦ: ਹੇਮ ਚੰਦਰ ਪਾਂਡੇ, ਵਰਿਆਮ ਸਿੰਘ, ਮੰਜਰੀ ਜੋਸ਼ੀ, ਅਰਚਨਾ ਉਪਾਧਿਆਏ), ਸਾਹਿਤ ਅਕਾਦਮੀ, ਨਵੀਂ ਦਿੱਲੀISBN 81-7201-815-0
- ਭਾਰਤੀ ਸੰਗੀਤ ਦੀ ਪਰੰਪਰਾ ( भारतीय संगीत की परंपरा) (2002), ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ। ISBN 81-237-3985-0
- ਰਾਈਟਿੰਗ ਫਾਰ ਮੀਡੀਆ (2011), (ਸਹਿ ਲੇਖਕ ਹੇਮੰਤ ਜੋਸ਼ੀ), ਵਿਕਾਸ ਪਬਲਿਸ਼ਿੰਗ ਹਾਉਸ, ਨਵੀਂ ਦਿੱਲੀ. ISBN 978-81-259-4866-7
- ਫੰਡਾਮੇਂਟਲਜ਼ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ (2011) (ਸਹਿ-ਲੇਖਕ ਪ੍ਰੋ. ਹੇਮੰਤ ਜੋਸ਼ੀ), ਵਿਕਾਸ ਪਬਲਿਸ਼ਿੰਗ ਹਾਉਸ, ਨਵੀਂ ਦਿੱਲੀ। ISBN 978-81-259-4807-0
- ਕਮਿਊਨੀਕੇਸ਼ਨ ਫਾਰ ਡਿਵੈਲਪਮੈਂਟ (2011), (ਸਹਿ ਲੇਖਕ ਹੇਮੰਤ ਜੋਸ਼ੀ), ਵਿਕਾਸ ਪਬਲਿਸ਼ਿੰਗ ਹਾਉਸ, ਨਵੀਂ ਦਿੱਲੀ. ISBN 978-81-259-4817-9
ਹਵਾਲੇ
[ਸੋਧੋ]- ↑ "Doordarshan Diwas". The Times of India. 6 January 2008.
- ↑ "Blog on World Malayalees: Alakananda of Asianet". Alakananda of Asianet. 28 July 2006.[permanent dead link]
- ↑ "Blog on Rediffiland: Doordarshan". Rediffiland. 3 May 2007. Archived from the original on 20 ਫ਼ਰਵਰੀ 2012. Retrieved 21 ਫ਼ਰਵਰੀ 2021.
{{cite web}}
: Unknown parameter|dead-url=
ignored (|url-status=
suggested) (help) - ↑ "IIMM, New Delhi". Archived from the original on 2009-01-15. Retrieved 2021-02-21.
{{cite web}}
: Unknown parameter|dead-url=
ignored (|url-status=
suggested) (help) - ↑ "NRAI, New Delhi". Archived from the original on 26 February 2008. Retrieved 28 February 2009.