ਸਨਮ ਚੌਧਰੀ
ਸਨਮ ਚੌਧਰੀ ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਸਨੇ ਡਰਾਮਾ ਸੀਰੀਅਲ ਆਸਮਾਨੋਂ ਪੇ ਲਿਖਾ ਵਿੱਚ ਕੰਮ ਕੀਤਾ ਹੈ। ਉਹ ਤੀਜੇ ਹਮ ਅਵਾਰਡਸ ਵਿੱਚ ਬੈਸਟ ਸੋਪ ਅਦਾਕਾਰਾ ਦਾ ਖਿਤਾਬ ਜਿੱਤਿਆ ਹੈ।[1][2]
ਨਿਜੀ ਜੀਵਨ[ਸੋਧੋ]
ਉਸਨੇ ਯੂਨੀਵਰਸਿਟੀ ਆਫ ਸੈਂਟਰਲ ਪੰਜਾਬ ਤੋਂ ਗਰੈਜੁਏਸ਼ਨ ਦੀ ਪੜ੍ਹਾਈ ਕੀਤੀ ਹੈ। ਉਹ ਅਦਾਕਾਰਾ ਜ਼ੇਬ ਚੌਧਰੀ ਦੀ ਭੈਣ ਹੈ।[3][4]
ਟੈਲੀਵਿਜਨ[ਸੋਧੋ]
- ਸਹੇਲੀਆਂ
- ਮੈਂ
- ਨਕਾਬ
- ਇਸ਼ਕ ਹਮਾਰੀ ਗਲੀਓਂ ਮੇਂ(2013)
- ਆਸਮਾਨੋਂ ਪੇ ਲਿਖਾ (2013)
- ਖਤਾ(2014)
- ਭੂਲ (2014) ਹਿਰਾ ਵਜੋਂ
- ਛੋਟੀ (2014)
- ਮੇਰੇ ਮਹਿਰਬਾਨ (2014)
- ਤੇਰੇ ਮੇਰੇ ਬੀਚ (2015) ਹਰੀਮ ਵਜੋਂ
- ਜ਼ਿੰਦਗੀ ਤੁਝ ਕੋ ਦਿਆ (2016) ਮਰੀਅਮ ਵਜੋਂ
- ਕਠਪੁਤਲੀ (2016) ਮਹਿਰਾਨੁਸਾ ਵਜੋਂ
- ਦੁੱਖ ਸੁੱਖ (2016)
- ਮਹਿਰ ਔਰ ਮਹਿਰਬਾਨ(2016) ਮੁਜ਼ਨਾ ਵਜੋਂ
- ਮੁਝੇ ਭੀ ਖੁਦਾ ਨੇ ਬਨਾਇਆ ਹੈ(2016) ਨਿਹਾਲ ਵਜੋਂ
- ਕਿਤਨੀ ਗਿਰਾਹੇਂ ਬਾਕੀ ਹੈਂ (2017) ਜ਼ੁਬੀਆ
- ਸ਼ਿਜ਼ਾ (2017)
ਫਿਲਮੋਗਰਾਫੀ[ਸੋਧੋ]
- ਇਸ਼ਕ 2020 (2017)
- ਜੈਕਪਾਟ (2017)
ਹਵਾਲੇ[ਸੋਧੋ]
- ↑ "Categories and winners at servise 3rd hum awards". Hum Network. 10 April 2015. Archived from the original on 22 ਦਸੰਬਰ 2015. Retrieved 13 July 2015.
{{cite web}}
: Unknown parameter|dead-url=
ignored (|url-status=
suggested) (help) - ↑ "2013 Hum Awards winners". Correspondent. Dawn News. 10 April 2015. Retrieved 13 July 2015.
- ↑ "10 Actresses 25 years & under". Review it. Retrieved December 11, 2015.
- ↑ "Pakistani New Actress Sanam Chaudhry ON Hum TV". Magmedia.com. Archived from the original on ਦਸੰਬਰ 22, 2015. Retrieved December 11, 2015.
{{cite web}}
: Unknown parameter|dead-url=
ignored (|url-status=
suggested) (help)