ਮੈਰੀ ਉਦੂਮਾ
ਮੈਰੀ ਉਦੂਮਾ | |
---|---|
ਜਨਮ | ਮਈ 25, 1952 |
ਰਾਸ਼ਟਰੀਅਤਾ | ਨਾਈਜੀਰੀਆਈ |
ਸੰਗਠਨ | ਨਾਈਜੀਰੀਆ ਇੰਟਰਨੈਟ ਰਜਿਸਟ੍ਰੇਸ਼ਨ ਐਸੋਸੀਏਸ਼ਨ |
ਮੈਰੀ ਉਦੂਮਾ (ਮਈ 25,1952 ਨੂੰ ਜਨਮ)[1] ਨਾਈਜੀਰੀਆ ਇੰਟਰਨੈਟ ਰਜਿਸਟ੍ਰੇਸ਼ਨ ਐਸੋਸੀਏਸ਼ਨ (ਐਨ.ਆਈ.ਆਰ.ਏ.) ਦੀ ਦੋ ਵਾਰ ਬਣ ਚੁੱਕੀ ਰਾਸ਼ਟਰਪਤੀ ਹੈ।[2][3] ਉਹ ਨਾਈਜੀਰੀਆ ਇੰਟਰਨੈਟ ਗਵਰਨੈਂਸ ਫੋਰਮ ਦੀ ਚੇਅਰਪਰਸਨ ਹੈ।[4][5]
ਸਿੱਖਿਆ
[ਸੋਧੋ]ਉਦੂਮਾ ਨੇ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨੋਲੋਜੀ, ਐਂਗੂ (ਆਈ.ਐੱਮ.ਟੀ.) ਵਿਚ ਅਕਾਊਟੈਂਟ ਦੀ ਪੜ੍ਹਾਈ ਕੀਤੀ। ਬਾਅਦ ਵਿਚ ਉਸਨੇ ਲੈਗੋਸ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ ਅਤੇ ਲੇਖਾਕਾਰੀ ਵਿਚ ਆਪਣੀ ਬੀ.ਐੱਸ.ਸੀ. ਪੂਰੀ ਕੀਤੀ।[6]
ਕਰੀਅਰ
[ਸੋਧੋ]ਉਦੂਮਾ ਨੇ ਫੈਡਰਲ ਆਡਿਟ ਵਿਚ ਕਾਰਜਕਾਰੀ ਅਧਿਕਾਰੀ ਵਜੋਂ ਕੰਮ ਕੀਤਾ ਜਦੋਂ ਉਹ ਅਜੇ ਲਾਗੋਸ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੀ ਸੀ। ਬਾਅਦ ਵਿਚ ਉਸਨੇ ਆਈਵਰੀ ਮਰਚੈਂਟ ਬੈਂਕ ਵਿਚ ਕੰਮ ਕੀਤਾ।[7]
1995 ਵਿਚ ਉਦੂਮਾ ਨਾਈਜੀਰੀਆ ਦੇ ਸੰਚਾਰ ਕਮਿਸ਼ਨ ਵਿਚ ਵਿੱਤ ਸਹਾਇਕ ਨਿਰਦੇਸ਼ਕ ਵਜੋਂ ਸ਼ਾਮਿਲ ਹੋਈ। 1999 ਵਿਚ ਉਹ ਟੈਰਿਫ ਅਤੇ ਖ਼ਰਚਿਆਂ ਵਿਭਾਗ ਵਿਚ ਡਿਪਟੀ ਡਾਇਰੈਕਟਰ ਬਣ ਗਈ। ਉਹ 2005 ਵਿੱਚ ਕਾਰਪੋਰੇਟ ਯੋਜਨਾਬੰਦੀ ਵਿੱਚ ਚਲੀ ਗਈ ਸੀ, ਜਿੱਥੇ ਉਸਨੇ ਲਾਇਸੈਂਸ ਡਾਇਰੈਕਟਰ ਬਣਨ ਤੋਂ ਪਹਿਲਾਂ ਇੱਕ ਸਾਲ ਕੰਮ ਕੀਤਾ। ਉਹ 2011 ਵਿਚ ਖ਼ਪਤਕਾਰਾਂ ਦੇ ਮਾਮਲਿਆਂ ਦੀ ਮੁਖੀ ਬਣੀ।[8]
ਉਸਨੇ ਐਸੋਸੀਏਸ਼ਨ ਦੇ ਦੂਜੇ ਪ੍ਰਧਾਨ ਬਣਨ ਤੋਂ ਪਹਿਲਾਂ ਨਾਈਜੀਰੀਆ ਇੰਟਰਨੈਟ ਰਜਿਸਟ੍ਰੇਸ਼ਨ ਐਸੋਸੀਏਸ਼ਨ (ਐਨ.ਆਈ.ਆਰ.ਏ.) ਦੀ ਉਪ ਪ੍ਰਧਾਨ ਵਜੋਂ ਸੇਵਾ ਨਿਭਾਈ।[9][10] ਉਹ ਤੀਜੀ ਵਾਰ ਰਾਸ਼ਟਰਪਤੀ ਵੀ ਚੁਣੀ ਗਈ ਸੀ।[11] ਉਹ ਨਾਈਜੀਰੀਆ ਇੰਟਰਨੈਟ ਗਵਰਨੈਂਸ ਫੋਰਮ (ਐਨ.ਆਈ.ਜੀ.ਐਫ.) ਦੀ ਚੇਅਰਪਰਸਨ ਹੈ।[12][13] ਉਸਨੇ ਆਬੂਜਾ ਦੇ ਆਯੋਜਿਤ ਕੀਤੇ ਗਏ ਕੌਮਾਂਤਰੀ ਮਹਿਲਾ ਦਿਵਸ ਪ੍ਰੋਗਰਾਮ ਵਿਚ ਸਾਲ 2019 ਦੇ ਐਨ.ਆਈ.ਜੀ.ਐਫ. ਦੀ ਪ੍ਰਤੀਨਿਧਤਾ ਕੀਤੀ ਅਤੇ ਸਾਈਬਰ ਸਪੇਸ ਨੂੰ ਸਥਾਨਕ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਮਿਲ ਕਰਨ ਦੀਆਂ ਨੀਤੀਆਂ ਵਿਚ ਔਰਤਾਂ ਦੇ ਸ਼ਾਮਿਲ ਹੋਣ 'ਤੇ ਗੱਲ ਕੀਤੀ।[14][15]
ਅਵਾਰਡ
[ਸੋਧੋ]ਸਾਲ 2016 ਵਿੱਚ ਉਸਨੂੰ ਨਾਈਜੀਰੀਆ ਇੰਟਰਨੈੱਟ ਰਜਿਸਟ੍ਰੇਸ਼ਨ ਐਸੋਸੀਏਸ਼ਨ (ਐਨ.ਆਈ.ਆਰ.ਏ) ਦੁਆਰਾ ਨੀਰਾ ਪ੍ਰੈਜੀਡੈਂਸ਼ੀਅਲ ਅਵਾਰਡ ਤੋਂ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ।[16][17]
ਹਵਾਲੇ
[ਸੋਧੋ]- ↑ "The Communicator Online - The Communicator Online". www.ncc.gov.ng. Retrieved 2020-05-08.[permanent dead link]"The Communicator Online - The Communicator Online"[permanent dead link]. www.ncc.gov.ng. Retrieved 8 May 2020.
- ↑ "NiRA BOD - Nigeria internet Registration Association (NiRA)". www.nira.org.ng. Archived from the original on 2020-08-05. Retrieved 2020-05-08.
{{cite web}}
: Unknown parameter|dead-url=
ignored (|url-status=
suggested) (help) - ↑ "There is money in domain name business, NIRA Boss". Vanguard News (in ਅੰਗਰੇਜ਼ੀ (ਅਮਰੀਕੀ)). 2010-09-07. Retrieved 2020-05-08.
- ↑ "#InternationalWomensDay: Working on digital inclusion for women —NIGF". Vanguard News (in ਅੰਗਰੇਜ਼ੀ (ਅਮਰੀਕੀ)). 2019-03-08. Retrieved 2020-05-08.
- ↑ "Nigeria's internet users reaches 103m - NCC - P.M. News". www.pmnewsnigeria.com. Retrieved 2020-05-08.
- ↑ "The Communicator Online - The Communicator Online". www.ncc.gov.ng. Retrieved 2020-05-08.[permanent dead link]
- ↑ "The Communicator Online - The Communicator Online". www.ncc.gov.ng. Retrieved 2020-05-08.[permanent dead link]"The Communicator Online - The Communicator Online"[permanent dead link]. www.ncc.gov.ng. Retrieved 8 May 2020.
- ↑ "The Communicator Online - The Communicator Online". www.ncc.gov.ng. Retrieved 2020-05-08.[permanent dead link]"The Communicator Online - The Communicator Online"[permanent dead link]. www.ncc.gov.ng. Retrieved 8 May 2020.
- ↑ "There is money in domain name business, NIRA Boss". Vanguard News (in ਅੰਗਰੇਜ਼ੀ (ਅਮਰੀਕੀ)). 2010-09-07. Retrieved 2020-05-08."There is money in domain name business, NIRA Boss". Vanguard News. 7 September 2010. Retrieved 8 May 2020.
- ↑ "NiRA BOD - Nigeria internet Registration Association (NiRA)". www.nira.org.ng. Archived from the original on 2020-08-05. Retrieved 2020-05-08.
{{cite web}}
: Unknown parameter|dead-url=
ignored (|url-status=
suggested) (help)"NiRA BOD - Nigeria internet Registration Association (NiRA)" Archived 2020-08-05 at the Wayback Machine.. www.nira.org.ng. Retrieved 8 May 2020. - ↑ "NiRA Decries Govts, MDAs Hosting .ng Servers Abroad". Daily Times Nigeria (in ਅੰਗਰੇਜ਼ੀ (ਬਰਤਾਨਵੀ)). 2015-03-16. Archived from the original on 2016-01-29. Retrieved 2020-05-08.
{{cite web}}
: Unknown parameter|dead-url=
ignored (|url-status=
suggested) (help) - ↑ "ICT expert urges government to build more ICT hubs". Archived from the original on 2023-09-28.
- ↑ "NIGF to focus on enabling digital commonwealth for growth". Archived from the original on 2023-09-28.
- ↑ "#InternationalWomensDay: Working on digital inclusion for women —NIGF". Vanguard News (in ਅੰਗਰੇਜ਼ੀ (ਅਮਰੀਕੀ)). 2019-03-08. Retrieved 2020-05-08."#InternationalWomensDay: Working on digital inclusion for women —NIGF". Vanguard News. 8 March 2019. Retrieved 8 May 2020.
- ↑ "IGF seeks women participation in internet governance for development". Archived from the original on 2023-09-28.
- ↑ "Mary Uduma, CFA, Wunmi Hassan Receive NiRA Presidential Awards 2016". CFAmedia.ng - Startups | Media | Business | Technology News (in ਅੰਗਰੇਜ਼ੀ (ਬਰਤਾਨਵੀ)). 2016-04-04. Retrieved 2020-05-08.[permanent dead link]
- ↑ "Mary Uduma, others awarded at 2016 NiRA awards ceremony". TechCity (in ਅੰਗਰੇਜ਼ੀ (ਅਮਰੀਕੀ)). 2016-04-04. Retrieved 2020-05-08.