ਰਿਮਲ ਅਲੀ
ਦਿੱਖ
ਰਿਮਲ ਅਲੀ | |
---|---|
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਡਾਂਸਰ ਅਤੇ ਮਾਡਲ |
ਸਰਗਰਮੀ ਦੇ ਸਾਲ | 2017–ਮੌਜੂਦਾ |
ਜ਼ਿਕਰਯੋਗ ਕੰਮ | ਸਾਤ ਦਿਨ ਮੁਹੱਬਤ ਇਨ (2018) |
ਰਿਮਲ ਅਲੀ ( Urdu: رِمل علی ) ਇਕ ਪਾਕਿਸਤਾਨੀ ਟਰਾਂਸਜੈਂਡਰ ਮਾਡਲ ਅਤੇ ਪੇਸ਼ੇਵਰ ਡਾਂਸਰ ਹੈ।[1][2][3] ਉਸਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ 2018 ਵਿੱਚ ਸਾਤ ਦਿਨ ਮੁਹੱਬਤ ਇਨ ਨਾਲ ਕੀਤੀ ਸੀ ।[4]
ਮਾਰਚ 2017 ਵਿੱਚ, ਇੱਕ ਮਸ਼ਹੂਰ ਸੰਗੀਤ ਬੈਂਡ ਨੇ ਉਸਨੂੰ ਉਨ੍ਹਾਂ ਦੇ ਸੰਗੀਤ ਵੀਡੀਓ ਵਿੱਚ ਇੱਕ ਟਰਾਂਸਜੈਂਡਰ ਵਿਅਕਤੀ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ।[5] ਰਿਮਲ ਅਲੀ ਨੇ ਸ਼ੋਅਬਿਜ਼ ਵਿਚ ਦਾਖਲ ਹੋਣ ਅਤੇ ਆਪਣੇ ਕਰੀਅਰ ਲਈ ਕਈ ਸੰਗੀਤ ਵਿਡੀਓ ਵਿਚ ਅਦਾਕਾਰਾ ਅਤੇ ਮਾਡਲ ਦੇ ਤੌਰ 'ਤੇ ਪ੍ਰਦਰਸ਼ਨ ਵੀ ਕੀਤਾ ਹੈ। ਉਹ ਆਉਣ ਵਾਲੀਆਂ ਦੋ ਫ਼ਿਲਮਾਂ ਵਿਚ ਅਦਾਕਾਰਾ ਵਜੋਂ ਕੰਮ ਕਰ ਰਹੀ ਹੈ।[6]
ਫ਼ਿਲਮੋਗ੍ਰਾਫੀ
[ਸੋਧੋ]- ਸਾਤ ਦਿਨ ਮੁਹੱਬਤ ਇਨ (2018) ਵਿਚ ਮੋਨਾ ਲੀਸਾ ਦੇ ਰੂਪ ਵਿੱਚ
- ਰੇਹਬਰਾ [7]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Lahore: Watch report on transgender model Rimal Ali - Dunya News".
- ↑ "Video featuring transgender model takes internet by storm - Entertainment - Dunya News".
- ↑ Haq, Irfan Ul (9 August 2017). "Transgender model Rimal Ali will make her cinematic debut with Saat Din Mohabbat In".
- ↑ "Transgender model Rimal Ali on her way to make her cinematic DEBUT with 'Saat Din Mohabbat In'".
- ↑ Ramachandran, Naman (June 12, 2018). "Transgender Icon Rimal to Shatter Stereotypes in Conservative Pakistan (EXCLUSIVE)".
- ↑ Haq, Irfan Ul (2017-08-09). "Transgender model Rimal Ali will make her cinematic debut with Saat Din Mohabbat In". Images (in ਅੰਗਰੇਜ਼ੀ (ਅਮਰੀਕੀ)). Retrieved 2018-02-15.
- ↑ "'Saat Din Mohabbat In' from Rimal Ali's perspective". The Nation (in ਅੰਗਰੇਜ਼ੀ). 2018-05-28. Retrieved 2020-03-03.