ਸ਼ਬਾਨਾ ਕੌਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Shabana Kausar
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 7)28 January 1997 ਬਨਾਮ New Zealand
ਆਖ਼ਰੀ ਓਡੀਆਈ7 February 1997 ਬਨਾਮ Australia
ਸਰੋਤ: Cricinfo, 23 June 2021

ਸ਼ਬਾਨਾ ਕੌਸਰ ਇੱਕ ਪਾਕਿਸਤਾਨੀ ਕ੍ਰਿਕਟਰ ਹੈ, ਜੋ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਲਈ ਖੇਡੀ ਹੈ।[1] ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 28 ਜਨਵਰੀ 1997 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ਼ ਕੀਤੀ।[2] ਉਹ ਰਾਸ਼ਟਰੀ ਮਹਿਲਾ ਕ੍ਰਿਕਟ ਚੈਂਪੀਅਨਸ਼ਿਪ ਵਿੱਚ ਫੈਸਲਾਬਾਦ ਖੇਤਰ ਲਈ ਘਰੇਲੂ ਕ੍ਰਿਕਟ ਲਈ ਵੀ ਖੇਡ ਚੁੱਕੀ ਹੈ।[3]

ਹਵਾਲੇ[ਸੋਧੋ]

  1. "Shabana Kausar". ESPN Cricinfo. Retrieved 23 June 2021.
  2. "1st ODI, Christchurch, Jan 28 1997, Pakistan Women tour of New Zealand". ESPN Cricinfo. Retrieved 23 June 2021.
  3. "Huge win for ZTBL women cricketers". Dawn. Retrieved 23 June 2021.

 

ਬਾਹਰੀ ਲਿੰਕ[ਸੋਧੋ]