ਸੁਰੱਈਆ ਅਜ਼ਮੀਨ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | ਜੋਯਪੁਰਹਾਟ, ਬੰਗਲਾਦੇਸ਼ | 29 ਮਈ 1999
ਬੱਲੇਬਾਜ਼ੀ ਅੰਦਾਜ਼ | ਸੱਜੇ ਹੱਥ ਵਾਲਾ |
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਦਾ ਮਾਧਿਅਮ |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 26) | 11 ਫਰਵਰੀ 2017 ਬਨਾਮ ਦੱਖਣੀ ਅਫਰੀਕਾ |
ਆਖ਼ਰੀ ਓਡੀਆਈ | 14 ਮਈ 2018 ਬਨਾਮ ਦੱਖਣੀ ਅਫਰੀਕਾ |
ਸਰੋਤ: Cricinfo, 9 ਸਤੰਬਰ 2016 |
ਸੁਰੱਈਆ ਅਜ਼ਮੀਨ (ਜਨਮ 29 ਮਈ 1999) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 10 ਫਰਵਰੀ 2017 ਨੂੰ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਦੱਖਣੀ ਅਫ਼ਰੀਕਾ ਦੇ ਖਿਲਾਫ਼ ਕੀਤੀ ਸੀ।[2]
ਹਵਾਲੇ
[ਸੋਧੋ]- ↑ "Suraiya Azmin". ESPN Cricinfo. Retrieved 9 September 2016.
- ↑ "ICC Women's World Cup Qualifier, 13th Match, Group B: Bangladesh Women v South Africa Women at Colombo (PSS), Feb 11, 2017". ESPN Cricinfo. Retrieved 10 February 2017.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |