ਚਮੇਲੀ ਖ਼ਾਤੂਨ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Chamely Khatun |
ਜਨਮ | Rajshahi, Bangladesh | 11 ਨਵੰਬਰ 1988
ਬੱਲੇਬਾਜ਼ੀ ਅੰਦਾਜ਼ | Right-hand bat |
ਗੇਂਦਬਾਜ਼ੀ ਅੰਦਾਜ਼ | Right-arm slow |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |
ਸਾਲ | ਟੀਮ |
2008/09-2012/13 | Dhaka Division Women |
2011-2012 | Sheikh Jamal Dhanmondi Club Women |
ਖੇਡ-ਜੀਵਨ ਅੰਕੜੇ | |
| |
ਸਰੋਤ: ESPN Cricinfo, 11 December 2020 |
ਚਮੇਲੀ ਖ਼ਾਤੂਨ ( ਬੰਗਾਲੀ: চামেলী খাতুন) (ਜਨਮ: 11 ਨਵੰਬਰ 1988, ਇੱਕ ਬੰਗਲਾਦੇਸ਼ੀ ) ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਹੀ ਹੌਲੀ ਗੇਂਦਬਾਜ਼ ਹੈ।
ਕਰੀਅਰ
[ਸੋਧੋ]ਏਸ਼ੀਆਈ ਖੇਡਾਂ
[ਸੋਧੋ]ਚਮੇਲੀ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[4][5]
ਹਵਾਲੇ
[ਸੋਧੋ]- ↑ "Women's Cricket". Archived from the original on 2014-02-21. Retrieved 2021-09-05.
- ↑ "BD women's SA camp from Sunday". Archived from the original on 2014-02-21. Retrieved 2021-09-05.
- ↑ নারী ক্রিকেটের প্রাথমিক দল ঘোষণা. Samakal (in Bengali). Archived from the original on 2014-02-21. Retrieved 2014-02-12.
- ↑ এশিয়ান গেমস ক্রিকেটে আজ স্বর্ণ পেতে পারে বাংলাদেশ | The Daily Sangram Archived 2014-02-26 at the Wayback Machine.
- ↑ বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-02-12.
ਬਾਹਰੀ ਲਿੰਕ
[ਸੋਧੋ]- ਚਮੇਲੀ ਖ਼ਾਤੂਨ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਖਿਡਾਰੀ ਦੀ ਪ੍ਰੋਫ਼ਾਈਲ: ਚਮੇਲੀ ਖ਼ਾਤੂਨ ਕ੍ਰਿਕਟਅਰਕਾਈਵ ਤੋਂ