ਪਾਇਲ ਕਪਾਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਇਲ ਕਪਾਡੀਆ ਇੱਕ ਮੁੰਬਈ ਸਥਿਤ ਭਾਰਤੀ ਫ਼ਿਲਮ ਨਿਰਮਾਤਾ ਹੈ। ਉਹ ਆਪਣੀ ਫ਼ਿਲਮ ਏ ਨਾਈਟ ਆਫ ਨੋਇੰਗ ਨਥਿੰਗ ਲਈ 2021 ਕਾਨਸ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਦਸਤਾਵੇਜ਼ੀ ਫ਼ਿਲਮ ਲਈ ਗੋਲਡਨ ਆਈ ਪੁਰਸਕਾਰ ਜਿੱਤਣ ਲਈ ਸਭ ਤੋਂ ਮਸ਼ਹੂਰ ਹੈ।[1][2][3][4] 2017 ਵਿੱਚ ਉਸਦੀ ਫ਼ਿਲਮ ਆਫਟਰੂਨ ਕਲਾਉਡਸ ਇੱਕੋ ਇੱਕ ਭਾਰਤੀ ਫ਼ਿਲਮ ਸੀ ਜੋ 70ਵੇਂ ਕਾਨਸ ਫ਼ਿਲਮ ਫੈਸਟੀਵਲ ਲਈ ਚੁਣੀ ਗਈ ਸੀ।[5]

ਜੀਵਨੀ[ਸੋਧੋ]

ਮੁੰਬਈ ਵਿੱਚ ਜਨਮੀ ਕਪਾਡੀਆ ਨੇ ਆਂਧਰਾ ਪ੍ਰਦੇਸ਼ ਵਿੱਚ ਰਿਸ਼ੀ ਵੈਲੀ ਸਕੂਲ ਵਿੱਚ ਪੜ੍ਹਾਈ ਕੀਤੀ। ਉਸਨੇ ਸੇਂਟ ਜ਼ੇਵੀਅਰ ਕਾਲਜ, ਮੁੰਬਈ ਤੋਂ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਸੋਫੀਆ ਕਾਲਜ ਤੋਂ ਇੱਕ ਸਾਲ ਦੀ ਮਾਸਟਰ ਡਿਗਰੀ ਕੀਤੀ।[6] ਫਿਰ ਉਹ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵਿੱਚ ਫ਼ਿਲਮ ਨਿਰਦੇਸ਼ਨ ਦਾ ਅਧਿਐਨ ਕਰਨ ਗਈ,[7] ਜਿੱਥੇ ਉਸਦੀ ਦੂਜੀ ਕੋਸ਼ਿਸ਼ ਵਿੱਚ ਚੋਣ ਕੀਤੀ ਗਈ।[6]

ਫ਼ਿਲਮੋਗ੍ਰਾਫੀ[ਸੋਧੋ]

  • ਵਾਟਰਮੇਲਨ, ਫਿਸ਼ ਐਂਡ ਹਾਫ਼ ਗੋਸਟ [8]
  • ਦ ਲੋਸਟ ਮੈਂਗੋ ਬਿਫੋਰ ਦ ਮਾਨਸੂਨ (2015)
  • ਆਫਟਰਨੂਨ ਕ੍ਲਾਉਡਸ (2017) [9]
  • ਐਂਡ ਵਟ ਇਜ਼ ਦ ਸਮਰ ਸੇਇੰਗ (2018)
  • ਏ ਨਾਇਟ ਆਫ ਨੋਇੰਗ ਨਥਿੰਗ (2021)

ਹਵਾਲੇ[ਸੋਧੋ]

  1. MumbaiJuly 18, India Today Web Desk; July 18, 2021UPDATED; Ist, 2021 10:46. "Payal Kapadia wins best documentary award in Cannes". India Today (in ਅੰਗਰੇਜ਼ੀ). Retrieved 2021-07-20.{{cite web}}: CS1 maint: numeric names: authors list (link)
  2. "Mumbai-based film-maker Payal Kapadia wins Best Documentary Award at Cannes". The Economic Times. Retrieved 2021-07-20.
  3. "Cannes 2021: India's Payal Kapadia wins best documentary award". Hindustan Times (in ਅੰਗਰੇਜ਼ੀ). 2021-07-18. Retrieved 2021-07-20.
  4. Entertainment, Quint (2021-07-18). "Cannes 2021: Payal Kapadia's A Night of Knowing Nothing Wins Best Documentary". TheQuint (in ਅੰਗਰੇਜ਼ੀ). Retrieved 2021-07-20.
  5. "Meet FTII student Payal Kapadia, whose film Afternoon Clouds, was selected for Cannes 2017-Entertainment News, Firstpost". Firstpost. 2017-06-10. Retrieved 2021-07-20.
  6. 6.0 6.1 Dore, Bhavya (7 June 2017). "Payal Kapadia: Over the Clouds". Open: The Magazine.
  7. "Who Is Payal Kapadia? The Director Wins Best Documentary Award In Cannes" (in ਅੰਗਰੇਜ਼ੀ (ਅਮਰੀਕੀ)). Retrieved 2021-07-20.
  8. "Watermelon, Fish and Half Ghost (Student Film) – Urban Lens" (in ਅੰਗਰੇਜ਼ੀ (ਬਰਤਾਨਵੀ)). Archived from the original on 2021-07-20. Retrieved 2021-07-20. {{cite web}}: Unknown parameter |dead-url= ignored (help)
  9. "Cannes 2021: FTII Alumna Payal Kapadia's 'A Night of Knowing Nothing' Wins Best Documentary". IndiaTimes (in Indian English). 2021-07-18. Retrieved 2021-07-20.