ਸਮੱਗਰੀ 'ਤੇ ਜਾਓ

ਮਨੋਜ ਕੁਮਾਰ (ਮੁੱਕੇਬਾਜ਼)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਨੋਜ ਕੁਮਾਰ
Statistics
ਰੇਟਿਡਲਾਈਟ ਵੈਲਟਰਵੇਟ
ਕੱਦ172 ਸੈਂ ਮੀ
ਰਾਸ਼ਟਰੀਅਤਾਭਾਰਤੀ
ਜਨਮ10 ਦਸੰਬਰ 1986
ਰਾਜੌਂਧ, ਕੈਥਲ, ਹਰਿਆਣਾ
Stanceਆਰਥੋਡਕਸ

ਮਨੋਜ ਕੁਮਾਰ ਇੱਕ ਭਾਰਤੀ ਮੁੱਕੇਬਾਜ਼ ਹੈ। ਉਸ ਦਾ ਜਨਮ 10 ਦਸੰਬਰ 1986 ਨੂੰ ਹਰਿਆਣਾ ਵਿੱਚ ਹੋਇਆ। 2010 ਦੀਆਂ ਕਾਮਨਵੈਲਥ ਖੇਡਾਂ ਵਿੱਚ ਮਨੋਜ ਨੇ ਲਾਈਟ ਵੈਲਟਰਵੇਟ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ।[1]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2021-11-27. Retrieved 2013-08-04.